ਪੰਜਾਬ ‘ਚ ਭਾਜਪਾ ਨੇ ਖੇਡਿਆ ਵੱਡਾ ਦਾਅ, ਕਾਂਗਰਸ ਤੋਂ ਭਾਜਪਾ ‘ਚ ਆਏ ਜੈਵੀਰ ਸ਼ੇਰਗਿੱਲ...

0
ਚੰਡੀਗੜ੍ਹ | ਪੰਜਾਬ 'ਚ ਭਾਜਪਾ ਨੇ ਵੱਡਾ ਦਾਅ ਖੇਡਿਆ ਹੈ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਮੀਤ ਸਿੰਘ ਰਾਣਾ ਸੋਢੀ, ਮਨੋਰੰਜਨ ਕਾਲੀਆ, ਅਮਨਜੋਤ ਕੌਰ ਰਾਮੂਵਾਲੀਆ ਤੇ ਜੈਵੀਰ ਸ਼ੇਰਗਿੱਲ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ 'ਚ ਸ਼ਾਮਲ...

ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਖੇਤਾਂ ‘ਚੋਂ ਮਿਲੀ 25 ਸਾਲਾ ਨੌਜਵਾਨ...

0
ਫ਼ਾਜ਼ਿਲਕਾ। ਜ਼ਿਲ੍ਹੇ ਦੇ ਅਧੀਨ ਮੰਡੀ ਘੁਬਾਇਆ ’ਚ ਨਸ਼ੇ ਦੀ ਓਵਰਡੋਜ਼ ਨਾਲ 25 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਲਾਸ਼ ਨੇੜਲੇ ਖੇਤਾਂ ਵਿਚ ਮਿਲੀ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ...

ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਦਸਤਖ਼ਤੀ ਮੁਹਿੰਮ ‘ਚ ਲਾੜੇ ਤੇ ਸਰਵਾਲੇ ਨੇ ਵੀ...

0
ਅੰਮ੍ਰਿਤਸਰ | ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਖਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਵਿਚ ਵਿਆਹ ਤੋਂ...

ਨੌਜਵਾਨਾਂ ਨੂੰ ਡਰਾਈਵਰੀ ਸਿਖਾਏਗੀ ਪੰਜਾਬ ਸਰਕਾਰ ! ਲੁਧਿਆਣਾ ਨੇੜੇ ਬਣੇਗਾ ਅੰਤਰਰਾਸ਼ਟਰੀ ਡਰਾਈਵਿੰਗ ਸਿਖਲਾਈ ਸੈਂਟਰ

0
ਲੁਧਿਆਣਾ | ਸੂਬਾ ਸਰਕਾਰ ਕੇਂਦਰੀ ਹੁਨਰ ਵਿਕਾਸ ਤੇ ਉਦਮਤਾ ਮੰਤਰਾਲੇ ਦੇ ਸਹਿਯੋਗ ਨਾਲ ਲੁਧਿਆਣਾ-ਦਿੱਲੀ ਹਾਈਵੇਅ ਦੋਰਾਹਾ ਵਿਖੇ 27 ਏਕੜ ਜ਼ਮੀਨ ’ਤੇ ਉੱਤਰੀ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਡਰਾਈਵਿੰਗ ਸਿਖਲਾਈ ਕੇਂਦਰ ਸਥਾਪਤ ਕਰੇਗੀ। ਇਸ ਲਈ ਪੰਜਾਬ...

ਜਲੰਧਰ : ਕਿਸ਼ਨਪੁਰਾ ਦੇ 20 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤ ‘ਚ ਫਾਹਾ ਲਾ ਕੇ...

0
ਜਲੰਧਰ। ਪੰਜਾਬ ’ਚ ਰੋਜ਼ਾਨਾ ਕਿਸੇ ਨਾ ਕਿਸੇ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਅਜਿਹੀ ਹੀ ਘਟਨਾ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਕਿਸ਼ਨਪੁਰਾ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਇਕ 20 ਸਾਲਾ...

ਟਰੇਨ ‘ਚ ਦਰਦਨਾਕ ਹਾਦਸਾ : ਕੋਨੇ ਦੀ ਸੀਟ ‘ਤੇ ਬੈਠਾ ਸੀ ਮੁਸਾਫਿਰ, ਗਲ਼ੇ ‘ਚ...

0
ਦਿੱਲੀ। ਦਿੱਲੀ ਤੋਂ ਆ ਰਹੀ ਨੀਲਾਂਚਲ ਐਕਸਪ੍ਰੈਸ ਵਿੱਚ ਸਫਰ ਕਰ ਰਹੇ ਸੁਲਤਾਨਪੁਰ ਦੇ ਇੱਕ ਮੁਸਾਫਿਰ ਦੀ ਸੋਮਨਾ ਅਤੇ ਡੰਬਰ ਰੇਲਵੇ ਸਟੇਸ਼ਨਾਂ ਵਿਚਕਾਰ ਲੋਹੇ ਦੀ ਰਾਡ ਗਲ਼ੇ ਵਿੱਚ ਵੜਣ ਕਾਰਨ ਮੌਤ ਹੋ ਗਈ। ਹਾਦਸੇ ਤੋਂ...

ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਗੋਲਡੀ ਬਰਾੜ ਨੂੰ ਇਕ ਕਤਲ ਨੇ ਇੰਝ ਬਣਾਇਆ ਪੰਜਾਬ...

0
ਨਿਊਜ਼ ਡੈਸਕ। ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਡਿਟੇਨ ਕੀਤਾ ਗਿਆ ਹੈ। ਪੰਜਾਬ ਪੁਲਿਸ ਲਈ ਸਿਰਦਰਦ ਬਣਿਆ ਗੋਲਡੀ ਬਰਾੜ ਕੈਨੇਡਾ ਤੋਂ ਅਮਰੀਕਾ ਜਾਂਦੇ ਸਮੇਂ ਫੜਿਆ ਗਿਆ। ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ...

ਅਹਿਮ ਖਬਰ : ਚਰਚ ਦੇ ਪਾਦਰੀ ਦੀ ਕੁੱਟਮਾਰ, 4 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ

0
ਨਾਭਾ | ਪਿੰਡ ਛੀਟਾਂਵਾਲਾ ਵਿਚ ਪਾਦਰੀ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਹਿੰਮਤਪੁਰਾ ਦੇ ਰਣਜੀਤ ਸਿੰਘ ਪਿੰਡ ਛੀਟਾਂਵਾਲਾ ਵਿਚ ਚਰਚ ਦੇ ਪਾਦਰੀ ਹਨ । ਬੀਤੀ ਰਾਤ ਕੁਝ ਲੋਕਾਂ ਨੇ ਉਨ੍ਹਾਂ...

ਜੱਜ ਦਾ MMS ਵਾਇਰਲ : ਹਾਈਕੋਰਟ ਨੇ ਐਡੀਸ਼ਨਲ ਸੈਸ਼ਨ ਜੱਜ ਤੇ ਸਟੈਨੋਗ੍ਰਾਫਰ ਨੂੰ ਨੌਕਰੀ...

0
ਨਵੀਂ ਦਿੱਲੀ | ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਾਊਜ ਐਵੇਨਿਊ ਕੋਰਟ ਦੇ ਇਕ ਐਡੀਸ਼ਨਲ ਸੈਸ਼ਨ ਜੱਜ ਦਾ ਮਹਿਲਾ ਸਟੈਨੋਗ੍ਰਾਫਰ ਨਾਲ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਉੇਤੇ ਨਿਆਂਪਾਲਿਕਾ ਸਵਾਲਾਂ ਦੇ ਘੇਰੇ ਵਿਚ...

WhatsApp ‘ਤੇ 30 ਸੈਕਿੰਡਾਂ ‘ਚ ਮਿਲ ਜਾਏਗਾ ਲੋਨ, ਦਸਤਾਵੇਜ਼ਾਂ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ, ਪੜ੍ਹੋ...

0
ਨਿਊਜ਼ਡੈਸਕ | ਹੁਣ ਲੋਨ ਲਈ ਤੁਹਾਨੂੰ ਨਾ ਤਾਂ ਕੋਈ ਦਸਤਾਵੇਜ਼ ਦੇਣਾ ਹੋਵੇਗਾ ਅਤੇ ਨਾ ਹੀ ਕੋਈ ਫਾਰਮ ਭਰਨਾ ਹੋਵੇਗਾ। ਦਰਅਸਲ, ਇਕ ਫਿਨਟੇਕ ਕੰਪਨੀ CASHe ਵਟਸਐਪ 'ਤੇ ਭਾਰਤੀ ਉਪਭੋਗਤਾਵਾਂ ਨੂੰ ਤੁਰੰਤ ਲੋਨ ਦੇ ਰਹੀ ਹੈ।...