ਸਿੱਖਿਆ ਵਿਭਾਗ ਦਾ ਸਖ਼ਤ ਐਲਾਨ! ਹੁਣ ਸਕੂਲ ਦੇ ਪ੍ਰਿੰਸੀਪਲਾਂ ਦੇ ਨਿਕਲਣਗੇ...

0
ਚੰਡੀਗੜ੍ਹ | ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਲਈ ਵਜ਼ੀਫਾ ਲਾਜ਼ਮੀ ਮਿਲੇ, ਇਸ ਲਈ ਸਿੱਖਿਆ ਵਿਭਾਗ ਕਾਫੀ ਸਖਤ ਹੋ ਗਿਆ ਹੈ। ਅਜਿਹੇ 'ਚ...

9 ਤੱਕ ਯੂਨੀਵਰਸਿਟੀ-ਕਾਲਜ ਖੋਲ੍ਹਣ ਸੰਬੰਧੀ ਕੋਈ ਨੋਟਿਸ ਨਾ ਆਇਆ ਤਾਂ ਖੁਦ...

0
ਜਲੰਧਰ | ਕੋਰੋਨਾ ਕਰਕੇ ਪਿਛਲੇ ਅੱਠ ਮਹੀਨਿਆਂ ਤੋਂ ਯੂਨੀਵਰਸਿਟੀਆਂ-ਕਾਲਜ ਬੰਦ ਹਨ। ਹੁਣ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿਦਿਆਰਥੀਆਂ ਨੇ ਯੂਨਵਰਿਸਟੀਆਂ ਤੇ ਕਾਲਜਾਂ ਅੱਗੇ ਧਰਨੇ...

ਅਰਨਬ ਗੋਸਵਾਮੀ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ

0
ਨਵੀਂ ਦਿੱਲੀ | ਰਿਪਬਲਿਕ ਟੀਵੀ ਦੇ ਐਡੀਟਰ-ਇਨ-ਚੀਫ ਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੋ...

ਸੜਕ ‘ਤੇ ਪਰੌਂਠੇ ਵੇਚਦੀ ਇਸ ਬੀਬੀ ਦੀ ਕਹਾਣੀ ਤੁਹਾਨੂੰ ਅੰਦਰ ਤੱਕ...

0
ਜਲੰਧਰ | ਕਹਿੰਦੇ ਨੇ ਮਜਬੂਰੀ ਉਮਰ ਨਹੀਂ ਦੇਖਦੀ । ਮਜਬੂਰੀ ਅਤੇ ਹਾਲਾਤ ਇਨਸਾਨ ਕੋਲੋਂ ਕੁਝ ਵੀ ਕਰਵਾ ਸਕਦੇ ਨੇ । ਇੰਨਾ ਹਾਲਾਤਾਂ ਵਿਚ ਇਨਸਾਨ...

ਰਾਸ਼ਟਰਪਤੀ ਨੇ ਕੈਪਟਨ ਨੂੰ ਮਿਲਣ ਤੋਂ ਕੀਤੀ ਕੋਰੀ ਨਾਂਹ, ਸੀਐਮ ਕੱਲ...

0
ਚੰਡੀਗੜ੍ਹ | ਨਵੇਂ ਖੇਤੀ ਕਾਨੂੰਨਾਂ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਚਾਲੇ ਮਤਭੇਦ ਵੱਧਦੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਤੋਂ...

ਕਰਵਾਚੌਥ ਆਫ਼ਰ – ਦੋਆਬਾ ਚੌਕ ਨੇੜੇ ਲਗਵਾਓ ਫ੍ਰੀ ਮਹਿੰਦੀ, ਮੋਬਾਈਲ ਦਾ...

0
ਜਲੰਧਰ | ਕਰਵਾ ਚੌਥ 'ਤੇ ਔਰਤਾਂ ਵਾਸਤੇ ਕਈ ਕੰਪਨੀਆਂ ਅਤੇ ਦੁਕਾਨਦਾਰ ਨਵੇਂ-ਨਵੇਂ ਆਫਰ ਲੈ ਕੇ ਆ ਰਹੇ ਹਨ। ਇਸੇ ਤਰ੍ਹਾਂ ਜਲੰਧਰ 'ਚ ਵੀ ਕਈ...

ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਪੱਤਰਕਾਰ ਰਾਬਰਟ ਫਿਸਕ ਦਾ...

0
ਨਵੀਂ ਦਿੱਲੀ | ਅਲਕਾਇਦਾ ਕੱਟੜਪੰਥੀ ਓਸਾਮਾ ਬਿਨ ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਅਤੇ ਸੀਨੀਅਰ ਪੱਤਰਕਾਰਿਤਾ ਵਾਲੇ ਰਾਬਰਟ ਫਿਸਕ ਦਾ ਦੇਹਾਂਤ ਹੋ ਗਿਆ...

ਜਲੰਧਰ : ਮੰਨੋਰੰਜਨ ਕਾਲੀਆ ਨੂੰ ਘੇਰਨ ਆਈਆਂ ਕਾਂਗਰਸੀ ਵਰਕਰਾਂ ਨੂੰ ਕਾਲੀਆ...

0
ਜਲੰਧਰ | ਮਹਿਲਾ ਕਾਂਗਰਸ ਵੱਲੋਂ ਮਹਿੰਗਾਈ ਸਬੰਧੀ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ ਕਾਂਗਰਸ ਨੂੰ ਮਹਿੰਗਾ ਪਿਆ ਹੈ। ਮਹਿਲਾ...

2022 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਜਾਵੇਗਾ ਤਿੰਨ...

0
ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਵਜ਼ੀਫਾ ਘਪਲੇ ਸਬੰਧੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਲਾਏ ਧਰਨੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ...

ਆਸਟਰੀਆਂ ‘ਚ ਅੱਤਵਾਦੀ ਹਮਲਾ, 6 ਥਾਵਾਂ ‘ਤੇ ਅੰਨ੍ਹੇਵਾਹ ਫਾਇਰਿੰਗ

0
ਵਿਆਨਾ | ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ 6 ਥਾਵਾਂ ਉੱਤੇ ਗੋਲੀਬਾਰੀ ਵਿਚ ਘੱਟੋ ਘੱਟ 2 ਮੌਤਾਂ ਦੀ ਪੁਸ਼ਟੀ ਹੋ ਗਈ ਹੈ ਅਤੇ ਕਈ ਲੋਕ...

ਨਵੰਬਰ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਡਰ, ਸਰਕਾਰੀ ਮੁਲਾਜ਼ਮਾਂ ਤੋਂ...

0
ਚੰਡੀਗੜ੍ਹ | ਪੰਜਾਬ ਵਿਚ ਬੇਸ਼ੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ, ਉਥੇ ਕੋਰੋਨਾ ਦੀ ਦੂਸਰੀ ਲਹਿਰ ਦੇ ਡਰ ਕਾਰਨ ਸਰਕਾਰ ਸਾਵਧਾਨੀ ਵਰਤ...

ਯਾਦਗਾਰੀ ਹੋ ਨਿਬੜਿਆ ਕੌਮਾਂਤਰੀ ਪੰਜਾਬੀ ਕਵੀ ਦਰਬਾਰ

0
ਜਲੰਧਰ | ਲਫ਼ਜ਼ਾਂ ਦੀ ਦੁਨੀਆਂ ਤੇ ਸ਼ਮ੍ਹਾਦਾਨ ਅਦਾਰੇ ਵਲੋਂ ਕੱਲ੍ਹ ਸ਼ਾਮ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਜ਼ੂਮ ਐੱਪ ਦੇ ਜ਼ਰੀਏ ਕਰੀਬ 40...

ਹੁਣ ਇਸ ਨੰਬਰ ‘ਤੇ ਹੋਵੇਗਾ ਸਿਲੰਡਰ ਬੁੱਕ, ਪੁਰਾਣਾ ਨੰਬਰ ਕਰ ਦਿਉ...

0
ਨਵੀਂ ਦਿੱਲੀ | ਪਬਲਿਕ ਸੈਕਟਰ ਦੀ ਕੰਪਨੀ ਇੰਡੇਨ ਦੇ ਗਾਹਕ ਹੁਣ ਦੇਸ਼ ਵਿਚ ਕਿਤੇ ਵੀ ਇਕੋ ਨੰਬਰ ਤੇ ਐਲ.ਪੀ.ਜੀ ਸਿਲੰਡਰ ਬੁੱਕ ਕਰਵਾ ਸਕਦੇ ਹਨ।...

ਘਰੇਲੂ ਕਲੇਸ਼ ਤੋਂ ਤੰਗ ਟੀਚਰ ਨੇ ਖੁਦ ਨੂੰ ਲਾਈ ਅੱਗ, ਭਰਾ-ਭਰਜਾਈ...

0
ਜਲੰਧਰ | ਕਾਲਾ ਸੰਘਿਆ ਰੋਡ ਤੇ ਟੈਗੋਰ ਐਵੀਨਿਊ ਵਿਚ ਸ਼ਨੀਵਾਰ ਰਾਤ 38 ਸਾਲ ਦੇ ਟੀਚਰ ਦੀ ਜਲਨ ਨਾਲ ਮੌਤ ਹੋ ਗਈ। ਰਾਤ 11.45 ਦੇ...

ਮੰਦੀ ਦੀ ਮਾਰ : ਡ੍ਰਾਈਫਰੂਟ ਕਰਕੇ ਦੀਵਾਲੀ ਤਿਉਹਾਰ ਨੇੜੇ ਹੋਏ ਸਸਤੇ

0
ਜਲੰਧਰ | ਕੋਰੋਨਾ-ਲੌਕਡਾਊਨ ਦੀ ਮਾਰ ਕਹੋ ਜਾਂ ਕੁਝ ਹੋਰ, ਪਰ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਵਿਚ ਸੁੱਕੇ ਮੇਵਿਆਂ ਦੇ ਬਾਜਾਰ ਵਿਚ ਭਾਰੀ ਮੰਦੀ ਛਾਈ...

ਕੈਪਟਨ ਅਮਰਿੰਦਰ ਸਿੰਘ ਤੇ ਅਡਵਾਨੀ ਨੂੰ ਜਾਨੋਂ ਮਾਰਨ ਦੇ ਪੋਸਟਰ ਹੋਏ...

0
ਚੰਡੀਗੜ੍ਹ | ਖਾਲਿਸਤਾਨੀ ਵਿਚਾਰਧਾਰਕ ਅੱਤਵਾਦੀ ਸੰਗਠਨ "ਜਸਟਿਸ ਫਾਰ ਸਿਖਸ" ਨੇ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ। ਜਿਸ ਵਿੱਚ ਇਸ ਦੇ ਅੱਤਵਾਦੀ ਮਨਸੂਬਿਆਂ ਦਾ ਖੁਲਾਸਾ...

ਪੰਜਾਬ ਦੀ ਹਵਾਂ ਦਿੱਲੀ ਨਾਲੋਂ ਸਾਫ਼, ਫਿਰ ਪੰਜਾਬ ਨੂੰ ਦਿੱਲੀ ਦੇ...

0
ਚੰਡੀਗੜ੍ਹ | ਫਸਲਾਂ ਦੀ ਵਾਢੀ ਦੌਰਾਨ ਹਰ ਸੀਜ਼ਨ ‘ਚ ਦਿੱਲੀ ਦੀ ਆਬੋ ਹਵਾ ਜ਼ਹਿਰੀਲੀ ਹੋਣ ਦਾ ਰੋਣਾ ਰੋਇਆ ਜਾਂਦਾ ਹੈ। ਇਸ ਦੇ ਨਾਲ ਹੀ...

ਅੰਮ੍ਰਿਤਸਰ ‘ਚ ਕੁਲ ਐਕਟਿਵ ਕੇਸ 298, ਇਕ ਦਿਨ ‘ਚ ਸਿਰਫ 20...

0
ਅੰਮ੍ਰਿਤਸਰ | ਜ਼ਿਲ੍ਹੇ ਵਿੱਚ ਅੱਜ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ 21 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।...

ਪੰਜਾਬ ‘ਚ ਮਾਲ ਗੱਡੀਆਂ ਰੱਦ ਹੋਣ ਨਾਲ ਜਲੰਧਰ ‘ਚ ਉਦਯੋਗਾਂ ਨੂੰ...

0
ਝੋਨੇ ਦੀ ਭਰਾਈ ਵਾਲੀਆਂ ਬੂਰੀਆਂ ਦੂਜੇ ਰਾਜਾਂ 'ਚ ਅਟਕੀਆਂ ਹੋਣ ਕਰਕੇ ਚੁਕਾਈ 'ਚ ਆ ਰਹੀ ਭਾਰੀ ਮੁਸ਼ਕਿਲ ਜਲੰਧਰ | ਕੇਂਦਰ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ...

ਕੋਰੋਨਾ ਨੇ ਫਿਰ ਫੜੀ ਰਫ਼ਤਾਰ, ਇੰਗਲੈਂਡ ਸਰਕਾਰ ਨੇ ਕੀਤਾ ਲੌਕਡਾਊਨ

0
ਜਲੰਧਰ | ਇੰਗਲੈਂਡ 'ਚ ਫਿਰ ਲੌਕਡਾਊਨ ਲਾਗੂ ਹੋਏਗਾ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ 2 ਦਸੰਬਰ ਤੱਕ ਇਕ ਹੋਰ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ।...