ਜਲੰਧਰ ‘ਚ ਅਚਾਨਕ ਕੋਰੋਨਾ ਕੇਸ ਵੱਧਣ ਦਾ ਕੀ ਹੈ ਕਾਰਨ, ਨੋਡਲ ਅਫਸਰ ਡਾ. ਟੀਪੀ ਸਿੰਘ ਤੋਂ ਸੁਣੋ

0
995

ਜਲੰਧਰ | ਪਿਛਲੇ ਇੱਕ ਹਫਤੇ ਤੋਂ ਜਲੰਧਰ ਵਿੱਚ ਲਗਾਤਾਰ ਕੋਰੋਨਾ ਕੇਸ ਵੱਧ ਰਹੇ ਹਨ। ਇਸ ਦਾ ਕਾਰਨ ਜਾਣਨ ਲਈ ਅਸੀਂ ਗੱਲਬਾਤ ਕੀਤੀ ਸਿਵਿਲ ਹਸਪਤਾਲ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨਾਲ। ਉਨ੍ਹਾਂ ਤੋਂ ਹੀ ਸੁਣੋ ਆਖਿਰ ਕਿਉਂ ਅਚਾਨਕ ਕੋਰੋਨਾ ਕੇਸ ਵੱਧਣ ਲੱਗੇ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )