ਕੋਰੋਨਾ ਨਾਲ ਨਜਿੱਠਣ ਲਈ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਦਿੱਤੇ 6,000 ਕਰੋੜ, ਜਾਣੋ ਹੋਰ ਕਿਸ-ਕਿਸ ਨੇ ਕੀਤੀ ਮਦਦ

0
452

ਜਲੰਧਰ . ਕੋਰੋਨਾ ਜਿਹੀ ਭਿਆਨਕ ਬਿਮਾਰੀ ਨਾਲ ਇਕੱਲੇ ਲੜਨਾ ਅਸੰਭਵ ਹੈ। ਇਸ ਲਈ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਕਰ ਰਹੇ ਹਨ ਆਰਥਿਕ ਸਹਾਇਤਾ।

ਪੜ੍ਹੋ ਕਿਸ ਨੇ ਕੀਤੀ ਕਿੰਨੀ ਰਾਸ਼ੀ ਦਾਨ

ਗੂਗਲ ਦੇ ਸੀਈਓ ਸੁੰਦਰ ਪਿਚਾਈ-6,000 ਕਰੋੜ

ਬਿਲ ਗਟੇਸ-35.8 ਮਿਲੀਅਨ ਡਾਲਰ

ਕਮਿਊਨਟੀ ਵਿੱਤੀ ਸੰਸਥਾਵਾਂ ਤੇ ਗੈਰ-ਸਰਕਾਰੀ ਸੰਗਠਨ- 2500 ਕਰੋੜ

ਵਾਰਿਨ ਵਫੇਟ-34 ਮਿਲੀਅਨ ਡਾਲਰ

ਟਾਟਾ ਸੰਸ-1,000 ਕਰੋੜ

ਹਾਂਗਕਾਂਗ ਦੇ ਸੈਗਮੈਂਟ ਨੇ-10.7 ਮਿਲੀਅਨ ਡਾਲਰ

ਟਾਟਾ ਟਰੱਸਟ-500 ਕਰੋੜ

ਬਾਲੀਵਿੱਚ ਅਦਾਕਾਰ ਅਕਸ਼ੈ ਕੁਮਾਰ-25 ਕਰੋੜ

ਬੀਸੀਸੀਆਈ ਨੇ 51 ਕਰੋੜ

ਕ੍ਰਿਕਟਰ ਗੌਤਮ ਗੰਭੀਰ- 1 ਕਰੋੜ

ਕ੍ਰਿਕਟਰ ਸੁਰੇਸ਼ ਰਾਣਾ-51 ਲੱਖ

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।