SHO ਨੇ ਜਿਸ ਰੇਹੜੀ ਵਾਲੇ ਦੀ ਸਬਜ਼ੀ ਨੂੰ ਲੱਤ ਮਾਰੀ ਸੀ, ਉਸਦਾ Exclusive ਇੰਟਰਵਿਊ

0
16368

ਫਗਵਾੜਾ | ਸਿਟੀ ਥਾਣੇ ਦੇ SHO ਨਵਦੀਪ ਸਿੰਘ ਨੇ ਜਿਸ ਰੇਹੜੀ ਵਾਲੇ ਦੀ ਸਬਜੀ ਲੱਤ ਮਾਰੀ ਕੇ ਖਿਲਾਰੀ ਸੀ ਉਹ ਸਾਹਮਣੇ ਆ ਗਿਆ ਹੈ।

ਫਗਵਾੜਾ ਦੇ ਸਰਾਏ ਰੋਡ ‘ਤੇ ਸਬਜੀ ਵੇਚਣ ਵਾਲੇ ਵਿਜੈ ਕੁਮਾਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਹ ਕੱਲ ਸਬਜੀ ਲੈ ਕੇ ਖੜ੍ਹਾ ਸੀ ਕਿ SHO ਨੇ ਆ ਕੇ ਲੱਤ ਮਾਰ ਸਬਜੀ ਸੁੱਟ ਦਿੱਤੀ।

ਪਿਛਲੇ 8 ਸਾਲ ਤੋਂ ਸਬਜੀ ਵੇਚ ਰਹੇ ਵਿਜੈ ਦਾ ਕਹਿਣਾ ਹੈ ਕਿ ਅੱਜ ਕੱਲ ਕੰਮ ਬਹੁਤ ਮੰਦਾ ਹੈ ਗੁਜਾਰੇ ਜੋਗੇ ਪੈਸੇ ਵੀ ਕਮਾ ਨਹੀਂ ਹੁੰਦੇ। ਅਜਿਹੇ ਮਾਹੌਲ ‘ਚ ਪੁਲਿਸ ਦਾ ਇਹ ਵਰਤਾਰਾ ਠੀਕ ਨਹੀਂ ਹੈ।

ਵੇਖੋ, ਸਬਜੀ ਵਾਲੇ ਦਾ ਇੰਟਰਵਿਊ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)