ਜਲੰਧਰ ਦੇ ਢੰਨ ਮਹੁੱਲਾ, ਰਾਏਪੁਰ ਰਸੂਲਪੁਰ ਤੇ ਗੁਰਾਇਆ ਦਾ ਪਿੰਡ ਜੰਡਿਆਲਾ ਹੋਣਗੇ ਸੀਲ, ਵੱਧਣਗੀਆਂ ਪਾਬੰਦੀਆਂ

0
1277

ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਗਲਵਾਰ ਨੂੰ ਆਏ ਕੇਸਾਂ ਕਰਕੇ ਜਲੰਧਰ ਦੇ ਤਿੰਨ ਹੋਰ ਇਲਾਕਿਆਂ ਨੂੰ ਸੀਲ ਕਰ ਦਾ ਫੈਸਲਾ ਲਿਆ ਹੈ। ਇਹਨਾਂ ਇਲਾਕਿਆਂ ਵਿਚ ਧੰਨ ਮੁਹੱਲਾ, ਰਾਏਪਰੁ ਰਸੂਲਪੁਰ ਤੇ ਗੁਰਾਇਆ ਜੰਡਿਆਲਾ ਸ਼ਾਮਲ ਹਨ। ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਏਰਿਆ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਾ ਹੈ ਜਿਸ ਏਰਿਆ ਵਿਚ 15 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਉਸ ਨੂੰ ਜਿਸ ਵਿਚ 5 ਤੋਂ ਵੱਧ ਕੇਸ ਆਉਣ। ਇਹਨਾਂ ਇਲਾਕਿਆਂ ਵਿਚ ਲੌਕਡਾਊਨ ਵਰਗੀ ਸਖ਼ਤੀ ਹੁੰਦੀ ਹੈ, ਜ਼ਰੂਰੀ ਵਸਤਾਂ ਦੀ ਖਰੀਦੋ ਫਰੋਖਤ ਦੀ ਮਨਜੂਰੀ ਹੁੰਦੀ ਹੈ।

ਮਾਈਕ੍ਰੋ ਕੰਟੇਨਮੈਂਟ ਜ਼ੋਨ (ਰੂਰਲ)

  • ਇਮਲੀਵਾਲਾ ਮੁਹੱਲਾ(ਕਰਤਾਰਪੁਰ)
  • ਨੱਥੇ ਵਾਲ
  • ਅਕਬਰਪੁਰ ਖੁਰਦ(ਨਕੋਦਰ)
  • ਅਕਲਾਪੁਰ
  • ਬੇਅੰਤ ਨਗਰ
  • ਨਿਊ ਬਾਜ਼ਾਰ ਗੜ੍ਹਾ
  • ਰਸੂਲਪੁਰ ਰਾਏਪੁਰ(ਆਦਮਪੁਰ)
  • ਜੰਡਿਆਲਾ (ਗੁਰਾਇਆ)
  • ਨਿਊ ਹਰਗੋਬਿੰਦ ਨਗਰ ਆਦਮਪੁਰ

ਮਾਈਕ੍ਰੋ ਕੰਟੇਨਮੈਂਟ ਜ਼ੋਨ (ਅਰਬਨ)

  • ਰਾਣੀ ਬਾਗ਼
  • ਸ਼ਹੀਦ ਭਗਤ ਸਿੰਘ ਨਗਰ
  • ਹਰਦਿਆਲ ਨਗਰ
  • ਗੋਲਡਨ ਐਵਨਿਊ
  • ਰਸਤਾ ਮੁਹੱਲਾ
  • ਸੂਰਿਯਾ ਵਿਹਾਰ(ਮਕਸੂਦਾਂ)
  • ਅੱਡਾ ਹੁਸ਼ਿਆਰਪੁਰ
  • ਲਾਜਪੱਤ ਨਗਰ
  • ਮਾਡਲ ਟਾਊਨ (ਨੇੜੇ ਰਾਣੀ ਮਾਤਾ ਚੌਂਕ)
  • ਸੰਗਤ ਨਗਰ
  • ਧੰਨ ਮਹੁੱਲਾ