ਸ਼ਾਇਰ ਅਰਜ਼ਪ੍ਰੀਤ ਕਿਸਾਨ ਮੋਰਚੇ ਤੋਂ
-ਅਰਜ਼ਪ੍ਰੀਤ
1. ਇਹ ਸ਼ਹਿਰ ਜਿਸ ਦਾ ਨਾਮ ਦਿੱਲੀ ਐ।ਇਹ ਬਿਨਾ ਦਿਲ ਦੀ ਕਾਲੀ ਬਿੱਲੀ ਐ।ਇਹ ਹਰ ਵਾਰੀ ਸਾਡੇ ਤੇ ਜੁਲਮ ਕਰਦੀ ਐ।ਅਸੀਂ ਹਰ ਵਾਰੀ ਇਸਦੀ...
ਕਿਸਾਨ ਵੀਰੋ! ਤੁਸੀਂ ਵੀਹ ਸੌ ਵੀਹ ਨੂੰ ਦਿਲਾਂ-ਦਿਮਾਗਾਂ ਦੀਆਂ ਕੰਧਾਂ ‘ਤੇ...
-ਬਲਜੀਤ ਖ਼ਾਨ ਮੋਗਾ
ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਤੇ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ। ਜਦੋਂ ਓਥੋਂ ਤੁਰੇ...
ਕਵੀ ਮੰਗਲੇਸ਼ ਡਬਰਾਲ ਦਾ ਕੋਰੋਨਾ ਕਾਰਨ ਦੇਹਾਂਤ
ਜਲੰਧਰ | ਕਵੀ ਮੰਗਲੇਸ਼ ਡਬਰਾਲ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਬੁੱਧਵਾਰ ਦੀ ਸ਼ਾਮ ਦਿੱਲੀ ਦੇ ਏਮਸ ਹਸਪਤਾਲ ਵਿਚ ਆਖਰੀ ਸਾਹ...
ਸਾਹਿਤ ਰਤਨ ਤੇ ਸ਼੍ਰੋਮਣੀ ਐਵਾਰਡਾਂ ਦਾ ਐਲਾਨ – ਬਰਜਿੰਦਰ ਸਿੰਘ...
ਚੰਡੀਗੜ੍ਹ | ਭਾਸ਼ਾ ਵਿਭਾਗ ਵਲੋਂ ਦਿੱਤੇ ਜਾਂਦੇ ਸਾਹਿਤ ਰਤਨ ਤੇ ਸ਼੍ਰੋਮਣੀ ਐਵਾਰਡ ਦੀ ਲਿਸਟ ਜਾਰੀ ਹੋ ਗਈ ਹੈ। ਇਹ ਸਾਹਿਤ ਤੇ ਕਲਾ ਨਾਲ ਜੁੜੇ...
ਸ਼ਬਦਾਂ ਦੇ ਸਾਂਚਿਆਂ ‘ਚ ਕਵਿਤਾ ਪੱਥਦਾ ਕਵੀ ਜਗਦੀਪ ਜਵਾਹਰਕੇ
ਅੱਜ ਸਨਮਾਨ ਦਿਵਸ 'ਤੇ ਵਿਸ਼ੇਸ਼
-ਗੁਰਪ੍ਰੀਤ ਡੈਨੀ
“ਅਸਲ ਸਹੀਂ ਗੱਲ ਐ ਜੀ ਅਸੀਂ ਤਾਂ ਆਪਣੇ ਸੁਪਨੇ ਪੱਥ ਦੇ ਐ, ਕੋਈ ਵੀ ਲਾ ਲਓ ਹੁਣ ਕਿਸਾਨ ਐ...
ਕਵਿਤਾ – ਰੋਟੀ
-ਗਰਪ੍ਰੀਤ ਡੈਨੀ
ਛਾਣ ਬੂਰੇ ਵਾਲਾਸੁੱਕ ਗਈਆਂ ਰੋਟੀਆਂ ਮੰਗਦਾਨਿੱਕੇ-ਨਿੱਕੇ ਟੋਟੇ ਕਰ ਬੋਰੇਭਰੀ ਜਾਂਦਾਦਿਨ ਢਲੇ ਵੇਚ ਆਉਦਾਸਿੱਧਾ ਚੱਕੀ ‘ਤੇ ਜਾਂਦਾਆਟਾ ਲਿਆਉਂਦਾਰੋਟੀ ਪੱਕਦੀ, ਪਰਿਵਾਰ ਖਾਂਦਾਸਵੇਰੇ ਸੁੱਕੀ ਇਕ ਬਚ...
ਨਵਾਂ ਜ਼ਮਾਨਾ ਅਖ਼ਬਾਰ ਦੇ ਸੈਕਟਰੀ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਦੂਜੀ...
ਜਲੰਧਰ | ਨਵਾਂ ਜ਼ਮਾਨਾ ਅਖਬਾਰ ਦੇ ਸੈਕਟਰੀ ਐਡਵੋਕਟ ਗੁਰਮੀਤ ਸਿੰਘ ਸ਼ੁਗਲੀ ਦੀ ਕਿਤਾਬ ‘ਸਚੁ ਸੁਣਾਇਸੀ’ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਰਿਲੀਜ਼ ਕੀਤਾ ਗਿਆ।ਐਡਵੋਕਟ...
ਗ਼ਦਰ ਪਾਰਟੀ ਲਹਿਰ : ਜਿਹਨੇ ਇੱਕ ਸਦੀ ਜਾਗਦੀ ਰੱਖੀ..!
ਡਾ. ਸਰਬਜੀਤ ਸਿੰਘ, ਚੇਅਰਮੈਨ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੱਕ ਪ੍ਰਤੀਬੱਧ ਚਿੰਤਨੀ ਕਾਮਾ ਹੈ। ਉਹ ਵਿਚਾਰ ਨੂੰ ਇਤਿਹਾਸਕ ਪਰਿਪੇਖ 'ਚ ਦੇਖਣ ਵਾਲੇ ਤੇ ਇਤਿਹਾਸ...
ਸੁਪਨਿਆਂ ਦੇ ਦਸਤਖ਼ਤ’ ਦਾ ਸੁਹਜ ਤੇ ਸੁਪਨ ਸੰਸਾਰ
-ਡਾ. ਹਰਪ੍ਰੀਤ ਸਿੰਘ
ਗੁਰਪ੍ਰੀਤ ਦਾ ਤੁਰ ਜਾਣਾ ਸੁਭਾਵਿਕ ਨਹੀਂ ਹੈ। ਨਾ ਹੀ ਕੁਦਰਤਨ। ਉਸਦਾ ਜਾਣਾ ਇੱਕ ਸੰਭਾਵਨਾ ਅਤੇ ਸਿਰਜਣਾ ਦਾ ਜਾਣਾ ਵੀ ਹੈ। ਉਸਦਾ ਜਾਣਾ...
ਸਿਰਫ਼ ਸਿਆਸੀ ਨਾਅਰਿਆਂ ਨਾਲ ਨਹੀਂ ਰੁਕਣਗੇ ਬਲਾਤਕਾਰ
-ਲਕਸ਼ਮੀ ਕਾਂਤਾ ਚਾਵਲਾ
ਭਾਰਤ ਦੇਸ਼, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਥੇ ਔਰਤ ਦੀ ਪੂਜਾ ਹੁੰਦੀ ਹੈ, ਇਥੇ ਦੇਵਤੇ ਨਿਵਾਸ ਕਰਦੇ ਹਨ, ਇਥੇ ਇਹ...