ਮਾਨਸਾ, 9 ਨਵੰਬਰ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ ‘ਤੇ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। ਦੀਵਾਲੀ ‘ਤੇ ਪ੍ਰਸ਼ੰਸਕ ਇਸ ਗੀਤ ਨੂੰ ਸੁਣ ਸਕਣਗੇ।...
ਜਲੰਧਰ, 3 ਨਵੰਬਰ | ਬੱਬੂ ਮਾਨ ਦਾ ਜਲੰਧਰ ਵਿਚ ਲੱਗਣ ਵਾਲਾ ਅਖਾੜਾ ਰੱਦ ਹੋ ਗਿਆ ਹੈ। ਸੁਰਜੀਤ ਹਾਕੀ ਸਟੇਡੀਅਮ 'ਚ ਅੱਜ ਪ੍ਰੋਗਰਾਮ ਹੋਣਾ ਸੀ। ਪ੍ਰਸ਼ਾਸਨ ਨੇ ਪ੍ਰਵਾਨਗੀ ਨਹੀਂ ਦਿੱਤੀ। ਬੱਬੂ ਮਾਨ ਦੇ ਕੱਟੜ ਫੈਨ ਉਦਾਸ ਹੋ ਗਏ ਹਨ।
ਸੋਸ਼ਲ ਮੀਡੀਆ...
ਚੰਡੀਗੜ੍ਹ, 24 ਅਕਤੂਬਰ | ਇੰਟਰਨੈੱਟ ‘ਤੇ ਕੱਲ ਵਾਇਰਲ ਹੋਈ ਗਾਇਕ ਇੰਦਰਜੀਤ ਨਿੱਕੂ ਦੀ ਸੜਕ ਹਾਦਸੇ ‘ਚ ਮੌਤ ਦੀ ਖਬਰ ਅਫਵਾ ਨਿਕਲੀ ਹੈ। ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਆਪਣੀ ਮੌਤ ਬਾਰੇ ਫੈਲਾਈਆਂ ਗਈਆਂ ਝੂਠੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ।...
ਚੰਡੀਗੜ੍ਹ, 21 ਅਕਤੂਬਰ | ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਅਦਾਕਾਰਾ ਇਕ ਪ੍ਰਵਾਸੀ ਵਲੋਂ ਆਪਣੀ ਪ੍ਰਾਪਰਟੀ ’ਤੇ ਕੀਤੇ ਕਬਜ਼ੇ ਬਾਰੇ ਦੱਸ ਰਹੀ ਹੈ। ਇਸ ਦੌਰਾਨ ਤੇਜੀ ਸੰਧੂ...
ਜਲੰਧਰ, 20 ਅਕਤੂਬਰ | ਮਸ਼ਹੂਰ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਜੱਗੂ ਭਗਵਾਨਪੁਰੀਆਂ ਦੇ ਨਾਂ 'ਤੇ ਸੁਲਤਾਨਾ ਨੂਰਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਇਸ ਸਬੰਧੀ ਸ਼ਿਕਾਇਤ ਜਲੰਧਰ ਦੇ ਥਾਣਾ ਨੰਬਰ...
ਮੋਹਾਲੀ, 18 ਅਕਤੂਬਰ | ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ਼ ਮੋਹਾਲੀ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਐੱਫਆਈਆਰ ਕੁੱਟਮਾਰ ਦੇ ਮਾਮਲੇ 'ਚ ਦਰਜ ਹੋਈ ਹੈ। ਦੱਸ ਦਈਏ ਕਿ ਸਿੱਪੀ ਗਿੱਲ 'ਤੇ ਹੋਮਲੈਂਡ ਸੁਸਾਇਟੀ ਨੇੜੇ ਇਕ ਵਿਅਕਤੀ ਦੀ...
ਚੰਡੀਗੜ੍ਹ/ਬਠਿੰਡਾ, 11 ਅਕਤੂਬਰ | ਇਥੋਂ ਵੱਡੀ ਖਬਰ ਸਾਹਮਣੇ ਆਈ ਹੈ। ਮੂਸੇਵਾਲਾ ਕਤਲਕਾਂਡ 'ਚ ਸਚਿਨ ਬਿਸ਼ਨੋਈ ਨੇ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ 'ਚ ਜਾਨ ਤੋਂ ਰੋਕਿਆ ਸੀ। ਗੈਂਗਸਟਰ ਲਾਰੈਂਸ...
ਜ਼ੀਰਕਪੁਰ, 10 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਦੀ ਦੁਨੀਆ ਵਿਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ 23 ਸਾਲ ਦੀ ਅਦਾਕਾਰਾ ਜੋਕਿ ਪੰਜਾਬੀ ਗੀਤਾਂ ਦੀਆਂ 4 ਐਲਬਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ, ਜ਼ੀਰਕਪੁਰ...
ਚੰਡੀਗੜ੍ਹ, 8 ਅਕਤੂਬਰ | ਭਾਰਤ-ਕੈਨੇਡਾ ਤਣਾਅ ਵਿਚਾਲੇ ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਕੈਨੇਡਾ ਦਾ ਟੂਰ ਰੱਦ ਕਰ ਦਿੱਤਾ ਹੈ। ਕੈਨੇਡਾ ਵਿਚ ਅੱਖੀਆਂ ਉਡੀਕਦੀਆਂ ਨਾਂ ਉਤੇ ਸ਼ੋਅ ਕਰਨਾ ਸੀ। ਟੂਰ ਦੇ ਪ੍ਰਮੋਟਰ ਗੁਰਜੀਤ ਬੱਲ ਨੇ ਜਾਣਕਾਰੀ ਦਿੱਤੀ। ਸ਼ੋਅ ਦੀਆਂ ਬੁੱਕ...
ਚੰਡੀਗੜ੍ਹ, 29 ਸਤੰਬਰ | ਪੰਜਾਬੀ ਗਲਪ ਦੇ ਵੱਡੇ ਪੁਰਸਕਾਰ ਢਾਹਾਂ ਦੇ 3 ਫਾਈਨਲਿਸਟ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬੀ ਕਹਾਣੀਕਾਰ ਬਲੀਜੀਤ ਤੇ ਦੀਪਤੀ ਬਬੂਟਾ ਨੂੰ ਇਹ ਇਨਾਮ ਮਿਲਿਆ ਹੈ। ਤੀਜਾ ਇਨਾਮ ਪਾਕਿਸਤਾਨੀ ਕਹਾਣਕਾਰੀ ਜ਼ਮੀਲ ਅਹਿਮਦ ਨੂੰ ਮਿਲਿਆ ਹੈ। ਇਹ...