ਨਵੀਂ ਦਿੱਲੀ. ਸਪਨਾ ਚੌਧਰੀ ਜਦੋਂ ਵੀ ਬਿਹਾਰ ਜਾਂਦੀ ਹੈ ਤਾਂ ਹੰਗਾਮਾ ਪੈਦਾ ਕਰਦੀ ਹੈ। ਹੋਲੀ ਗੀਤ-2020 ਦੇ ਮੌਕੇ ਤੇ ਸਪਨਾ ਚੌਧਰੀ ਨੇ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਆਂਕੋਪੁਰ ਵਿੱਚ ਇੱਕ ਪ੍ਰੋਗਰਾਮ ਵਿੱਚ ਆਪਣੇ ਡਾਂਸ ਦਾ ਹੁਨਰ ਦਿਖਾਇਆ। ਜਿਸਨੂੰ ਦੇਖ...
ਜਲੰਧਰ. ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ‘ਇਕੋ ਮਿਕੇ’ ਦੇ ਨਵੇਂ ਗੀਤ ‘ਚੰਡੀਗੜ੍ਹ’ ਨੂੰ ਲੋਕਾਂ ਵਲੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਸਤਿੰਦਰ ਸਰਤਾਜ ਅਤੇ ਅਦਾਕਾਰਾ ਅਦਿਤੀ ਸ਼ਰਮਾ ‘ਤੇ ਫ਼ਿਲਮਾਇਆ ਗਿਆ ਹੈ। ਭੰਗੜਾ, ਬੋਲੀਆਂ ਤੇ ਟੱਪਿਆਂ ਦੇ ਅੰਦਾਜ਼...
ਮੋਗਾ. ਪੁਲਿਸ ਨੇ ਅੱਜ ਸਿੱਪੀ ਗਿਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਦੇ ਖਿਲਾਫ ਪੰਡਿਤ ਰਾਓ ਧਨੇਵਰ ਵਾਸੀ ਚੰਡੀਗੜ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਲਿਖਵਾਇਆ ਹੈ ਕਿ ਮੈਂ ਪੂਰੀ ਜਿੰਮੇਵਾਰੀ ਨਾਲ ਪੰਜਾਬੀ ਗਾਇਕ ਸਿੱਪੀ...
ਅਮ੍ਰਿਤਸਰ. ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਅੱਜ ਅਮ੍ਰਿਤਸਰ ਵਿੱਖੇ ਅਕਾਲ ਤਖਤ ਸਾਹਿਬ ਪਹੁੰਚ ਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਲਿਖਿਤ ਤੋਰ ਤੇ ਮਾਫੀ ਮੰਗੀ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਗੀਤ ‘ਜੱਟੀ ਜਿਉਣੇ ਮੌੜ ਵਰਗੀ’...
ਨਵੀਂ ਦਿੱਲੀ. ਬਾਲੀਵੁਡ ਅਦਾਕਾਰ ਇਰਫਾਨ ਖਾਨ ਅਤੇ ਕਰੀਨਾ ਕਪੂਰ ਦੀ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਅੰਗਰੇਜ਼ੀ ਮੀਡੀਅਮ’ ਦਾ ਨਵਾਂ ਗੀਤ ‘ਕੁੜੀ ਨੂੰ ਨੱਚਣੇ ਦੇ’ ਰਿਲੀਜ਼ ਹੋ ਗਿਆ ਹੈ। ਇਸਨੂੰ ‘ਵਿਸ਼ਾਲ ਦਾਦਲਾਨੀ’ ਨੇ ਗਾਇਆ ਹੈ, ਸੰਗੀਤ ਸਚਿਨ-ਜਿਗ਼ਰ...
ਨਵੀਂ ਦਿੱਲੀ. ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਣ ਦੇ ਬੇਟੇ ਤੈਮੂਰ ਅਲੀ ਖਾਨ ਬਾਲ ਇੰਡਸਟਰੀ ਵਿਚ ਸਭ ਤੋਂ ਮਸ਼ਹੂਰ ਸਟਾਰ ਕਿਡਜ਼ ਹਨ। ਇਹਨਾਂ ਦੀ ਫੋਟੋ ਅਤੇ ਵੀਡਿਓ ਆਏ ਦਿਨ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਅੱਜਕਲ ਇਹਨਾਂ ਦਾ...
ਅੰਮ੍ਰਿਤਸਰ. ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਸ਼ੀਸ਼ ਵਿਦਿਆਰਥੀ ਨੇ ਅੱਜ ਸ਼੍ਰੀ ਹਰਿਮੰਦਿਰ ਸਾਹਿਬ ‘ਚ ਮੱਥਾ ਟੇਕਿਆ। ਜਿਕਰਯੋਗ ਹੈ ਕਿ ਅਸ਼ੀਸ਼ ਵਿਦਿਆਰਥੀ ਨੂੰ ਅਮ੍ਰਿਤਸਰ ਵਿਖੇ ਇਕ ਸੈਮਿਨਾਰ ਨੂੰ ਸੰਬੋਧਿਤ ਕਰਨ ਦਾ ਸੱਦਾ ਮਿਲਿਆ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੰਮ੍ਰਿਤਸਰ ਪਹੁੰਚੇ...
ਅੰਮ੍ਰਿਤਸਰ. ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਗਏ ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਪਟਿਆਲਾ ਵਿੱਚ ਇਕ ਪ੍ਰੋਗਰਾਮ ਵਿੱਚ ਭਾਗ ਲੈਣ ਆਏ ਹੋਏ ਸਨ। ਇਸ ਦੌਰਾਨ ਉਹਨਾਂ ਨੇ ਹਰਿਮੰਦਿਰ ਸਾਹਿਬ ਦੇ...
ਅਮ੍ਰਿਤਸਰ. ਪੰਜਾਬੀ ਗਾਇਕ ਗਿੱਪੀ ਗ੍ਰੇਵਾਲ, ਰੋਸ਼ਨ ਪ੍ਰਿੰਸ, ਜੱਸ ਢਿੱਲੋਂ ਅਤੇ ਸਰਬਜੀਤ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਦੌਰਾਨ ਉਹਨਾਂ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਜਿਕਰਯੋਗ ਹੈ ਕਿ ਗਿੱਪੀ ਗ੍ਰੇਵਾਲ ਇਹਨਾਂ ਦਿਨਾਂ ‘ਚ ਆਪਣੀ ਫਿਲਮ ‘ਇਕ ਸੰਧੂ...
ਨਵੀਂ ਦਿੱਲੀ. ਫੇਮਸ ਸਿੰਗਿਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 11' ਦਾ ਫਾਈਨਲ ਐਪੀਸੋਡ ਵਿੱਚ5 ਫਾਈਨਲਿਸਟਾਂ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ। ਜਿੰਨਾਂ ਵਿੱਚੋਂਪੰਜਾਬ ਦੇ ਬਠਿੰਡਾ ਜਿਲੇ ਵਿੱਚ ਰਹਿਣ ਵਾਲੇ ਸੰਨੀ ਹਿੰਦੁਸਤਾਨੀ ਨੇ ਜਿੱਤ ਹਾਸਿਲ ਕੀਤੀ। ਸਨੀ ਹਿੰਦੁਸਤਾਨੀ ਨੂੰ ਇੰਡੀਅਨ ਆਈਡਲ 11 ਦੀ...












































