ਕੈਨੇਡਾ ‘ਚ ਦੰਦਾਂ ਦੇ ਡਾਕਟਰ ਨੇ ਕੀਤੀ ਗੋਲੀਬਾਰੀ, 16 ਲੋਕਾਂ ਦੀ ਮੌਤ

0
817

ਕੈਨੇਡਾ . ਓਟਾਵਾ ਦੇ ਨੋਵਾ ਸਕੋਟਿਆ ਪ੍ਰਾਂਤ ਦੇ ਇਕ ਪਿੰਡ ਵਿਚ ਐਤਵਾਰ ਨੂੰ ਗੋਲੀਬਾਰੀ ਵਿਚ 16 ਲੋਕ ਮਾਰੇ ਗਏ। ਇਸ ਗੋਲੀਬਾਰੀ ਵਿਚ ਸ਼ੱਕੀ ਬੰਦੂਕਧਾਰੀ ਵੀ ਪੁਲਿਸ ਦੀ ਗੋਲੀਬਾਰੀ ਨਾਲ ਮਾਰਿਆ ਗਿਆ। ਕੈਨੇਡਾ ਦੇ ਇਤਿਹਾਸ ਵਿਚ ਇਸ ਨੂੰ ਬਹੁਤ ਵੱਡੀ ਘਟਨਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਵਿਚ ਰਾਇਲ ਕੈਨੇਡੀਅਨ ਪੁਲਿਸ ਦੇ ਇਕ ਸਿਪਾਹੀ ਦੀ ਮੌਤ ਹੋ ਗਈ। ਬੰਦੂਕਧਾਰੀ ਦੰਦਾਂ ਦਾ ਡਾਕਟਰ ਦੱਸਿਆ ਜਾ ਰਿਹਾ। ਇਸ ਘਟਲਾ ਪਿਛੇ ਉਦੇਸ਼ ਬਾਰੇ ਪਤਾ ਲਗਾਇਆ ਜਾ ਰਿਹਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਨੇ ਇਸ ਅੰਨ੍ਹੇਵਾਹ ਗੋਲੀਬਾਰੀ ਦੀ ਨਿੰਦਾ ਕੀਤੀ ਹੈ।