Breaking : ਪੰਜਾਬ ਨੂੰ ਮਿਲੇ 5 ਨਵੇਂ IAS ਅਫਸਰ; 179 IAS ਕਾਡਰ ਦੀ ਸੂਚੀ ਹੋਈ ਜਾਰੀ, ਪੜ੍ਹੋ ਪੂਰੀ ਲਿਸਟ

0
352

ਚੰਡੀਗੜ੍ਹ, 3 ਨਵੰਬਰ | ਇਥੋਂ ਵੱਡੀ ਖਬਰ ਆਈ ਹੈ। ਨਵੇਂ ਸਿਲੈਕਟ ਹੋਏ 179 IAS ਅਫਸਰਾਂ ਨੂੰ ਕੇਡਰ ਅਲਾਟ ਹੋਣ ਸਦਕਾ ਪੰਜਾਬ ਨੂੰ ਪੰਜ ਨਵੇਂ IAS ਅਫਸਰ ਮਿਲ ਗਏ ਹਨ। 2022 ਬੈਚ ਦੇ IAS ਕਾਡਰ ਦੀ ਸੂਚੀ ਵੀਰਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ, ਜਿਸ ’ਚ ਪੰਜਾਬ ਨੂੰ 5 ਅਧਿਕਾਰੀ ਮਿਲੇ ਹਨ। ਇਨ੍ਹਾਂ ’ਚ ਕ੍ਰਿਤਿਕਾ ਗੋਇਲ ਜੋ ਮੂਲ ਰੂਪ ਵਿਚ ਹਰਿਆਣਾ ਦੀ ਰਹਿਣ ਵਾਲੀ ਹੈ, ਅਦਿਤਿਆ ਸ਼ਰਮਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ, ਦਿੱਲੀ ਦੇ ਵਸਨੀਕ ਸੁਨੀਲ ਕੁਮਾਰ, ਪੰਜਾਬ ਦੀ ਹੀ ਰਹਿਣ ਵਾਲੀ ਸੋਨਮ ਤੇ ਰਾਜਸਥਾਨ ਦੇ ਰਾਕੇਸ਼ ਕੁਮਾਰ ਮੀਣਾ ਸ਼ਾਮਲ ਹਨ। ਇਹ ਪੰਜੋਂ ਅਫਸਰ ਪੰਜਾਬ ਨੂੰ ਮਿਲੇ ਹਨ।

file photo
file photo

file photo

file photo

file photo

file photo