ਬ੍ਰੇਕਿੰਗ : ਜਲੰਧਰ ਪੁਲਿਸ ਨੇ ਅੰਤਰਰਾਜੀ ਗਨ ਮੋਡੀਊਲ ਦਾ ਕੀਤਾ ਪਰਦਾਫਾਸ਼, 18 ਹਥਿਆਰ, ਕਾਰਤੂਸ ਤੇ ਚਿੱਟਾ ਬਰਾਮਦ

0
361

ਜਲੰਧਰ, 22 ਸਤੰਬਰ | ਕਮਿਸ਼ਨਰੇਟ ਪੁਲਿਸ ਨੇ 2 ਹਫਤਿਆਂ ਦੇ ਲੰਬੇ ਆਪ੍ਰੇਸ਼ਨ ‘ਚ ਅੰਤਰਰਾਜੀ ਬੰਦੂਕ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਆਪ੍ਰੇਸ਼ਨ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 17 ਬਦਨਾਮ ਅਪਰਾਧੀ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਖਿਲਾਫ 38 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ।

ਕੀ-ਕੀ ਹੋਇਆ ਜਬਤ 

– 18 ਹਥਿਆਰ
– 66 ਕਾਰਤੂਸ
– 1.1 ਕਿਲੋਗ੍ਰਾਮ ਹੈਰੋਇਨ, ਜ਼ਬਤ।