ਅੰਮ੍ਰਿਤਸਰ | ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਧਮਕੀ ਭਰੀਆਂ ਕਾਲਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਕਈ ਦਿਨ ਤੋਂ ਇਹ ਧਮਕੀਆਂ ਆ ਰਹੀਆਂ ਸਨ।
ਮੈਂ ਕਈ ਵਾਰ ਦੱਸਿਆ ਵੀ ਹੈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੈਂ ਡੀਜੀਪੀ ਨੂੰ ਕਿਹਾ ਸੀ। ਮੈਨੂੰ 7 ਵਾਰ ਧਮਕੀ ਭਰੀਆਂ ਕਾਲਾਂ ਆਈਆਂ।