ਅਰਵਿੰਦ ਕੇਜਰੀਵਾਲ ਦੇ ਗਲੇ ‘ਚ ਹੋਈ ਇਨਫੈਕਸ਼ਨ, ਹੁਣ ਹੋਵੇਗਾ ਕੋਰੋਨਾ ਟੈਸਟ

0
1189

ਨਵੀਂ ਦਿੱਲੀ . ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁਖਾਰ ਤੇ ਗਲੇ ‘ਚ ਇਨਫੈਕਸ਼ਨ ਦੀ ਸ਼ਿਕਾਇਤ ਹੈ। ਉਹ ਆਪਣਾ ਕੋਰੋਨਾ ਟੈਸਟ ਕਰਾਉਣਗੇ। ਕੇਜਰੀਵਾਲ ਨੇ ਕੱਲ੍ਹ ਪ੍ਰੈੱਸ ਕਾਨਫੰਰਸ ਕੀਤੀ ਸੀ।

ਉਧਰ ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 2,58,82 ਹੋ ਗਈ ਹੈ। ਐਤਵਾਰ ਰਿਕਾਰਡ 10,884 ਕੇਸ ਵਧੇ। ਇਕ ਦਿਨ ਪਹਿਲਾਂ ਸ਼ਨੀਵਾਰ 10,408 ਕੇਸ ਸਾਹਮਣੇ ਆਏ ਸਨ। ਇਕੱਲੇ ਮਹਾਰਾਸ਼ਟਰ ‘ਚ 3,007 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ।