ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਵੀ ਕੋਰੋਨਾ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਵਿਚ ਐਕਸਾਈਜ਼ ਵਿਭਾਗ ਦਾ ਅਧਿਕਾਰੀ ਆਈਟੀਬੀਪੀ 8, ਸੀਆਰਪੀਐਫ 3 ਸਮੇਤ ਇਕ 7 ਸਾਲ ਦੀ ਬੱਚੀ ਵੀ ਕੋਰੋਨਾ ਪ੍ਰਭਾਵਿਤ ਹੋ ਗਈ ਹੈ। ਅੱਜ ਆਏ ਕੇਸਾਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1581 ਹੋ ਗਈ ਹੈ। 650 ਤੋਂ ਪਾਰ ਐਕਟਿਵ ਕੇਸਾਂ ਦੀ ਗਿਣਤੀ ਹੋ ਗਈ ਹੈ।
ਅੱਜ ਆਏ ਮਰੀਜ਼ਾਂ ਦੇ ਇਲਾਕੇ
- ਨਿਊ ਦਸਮੇਸ਼ ਨਗਰ(ਰਾਮਾਮੰਡੀ)
- ਨਿਊ ਬੇਅੰਤ ਨਗਰ
- ਮੇਨ ਬਾਜਾਰ(ਗੜਾ)
- ਫਗਵਾੜਾ ਗੇਟ(ਜਲੰਧਰ)
- ਗਾਜੀ ਗੁੱਲਾ
- ਬਸਤੀ ਬਾਵਾ ਖੇਲ
- ਕੋਟ ਕਿਸ਼ਨ ਚੰਦ
- ਸੈਂਟਰਲ ਟਾਊਨ
- ਅਰਜੁਨ ਨਗਰ
- ਦਾਨਿਸ਼ਮੰਦਾ
- ਗੁਰਾਇਆ
- ਫਿਲੌਰ
- ਗੋਬਿੰਦ ਗੜ੍ਹ ਮੁਹੱਲਾ
- ਪੱਕਾ ਬਾਗ
- ਸੰਗਤ ਸਿੰਘ ਨਗਰ