ਅੰਮ੍ਰਿਤਸਰ : ਸ਼ਰਾਬ ਦੇ ਨਸ਼ੇ ‘ਚ ਪੁੱਤ ਨੇ ਮਾਪਿਆਂ ਦਾ ਸਰੀਏ ਮਾਰ-ਮਾਰ ਕੀਤਾ ਕਤਲ

0
445

ਅੰਮ੍ਰਿਤਸਰ, 9 ਨਵੰਬਰ| ਅੰਮ੍ਰਿਤਸਰ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਕਲਯੁਗੀ ਪੁੱਤ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ।

ਘਟਨਾ ਪੰਧੇਰ ਕਲਾਂ ਪਿੰਡ ਦੀ ਦੱਸੀ ਜਾ ਰਹੀ ਹੈ। ਮੁਲਜ਼ਮ ਪ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।