ਅਜਨਾਲਾ : ਬਜ਼ੁਰਗ ਔਰਤ ਦੀ ਗਲ਼ਾ ਵੱਢ ਕੇ ਹੱਤਿਆ, ਘਰ ਵਾਲਾ ਗਿਆ ਸੀ ਮੰਦਿਰ, ਘਰ ਇਕੱਲੀ ਸੀ ਮਹਿਲਾ

0
3526

ਅਜਨਾਲਾ| ਅਜਨਾਲਾ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਇਥੇ ਇਕ ਬਜ਼ੁਰਗ ਮਹਿਲਾ ਦਾ ਗਲ਼ਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰੇ ਇਲਾਕੇ ਚ ਸਨਸਨੀ ਫੈਲ ਗਈ ਹੈ। ਬਜ਼ੁਰਗ ਮਹਿਲਾ ਦਾ ਘਰ ਵਾਲਾ ਮੰਦਿਰ ਗਿਆ ਹੋਇਆ ਸੀ। ਪੁਲਿਸ ਜਾਂਚ-ਪੜਤਾਲ ਵਿਚ ਜੁੱਟ ਗਈ ਹੈ।