ਬਲੈਕ ਤੋਂ ਬਾਅਦ ਹੁਣ ਵਾਇਟ ਫੰਗਸ ਬਣਿਆ ਖਤਰਾ, ਐਕਸਪਰਟ ਡਾਕਟਰ ਤੋਂ ਸਮਝੋ ਇਹ ਹੈ ਕੀ ਤੇ ਕਿੰਨਾ ਹੈ ਖਤਰਨਾਕ

0
14108

ਜਲੰਧਰ | ਕੋਰੋਨਾ ਤੋਂ ਬਾਅਦ ਬਲੈਕ ਫੰਗਸ ਕਰਕੇ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਹੁਣ ਵਾਇਟ ਫੰਗਸ ਵੀ ਆ ਗਿਆ ਹੈ।

ਕੇਂਦਰ ਅਤੇ ਸੂਬਾ ਸਰਕਾਰ ਨੇ ਬਲੈਕ ਫੰਗਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਵੀ ਕੋਰੋਨਾ ਵਾਂਗ ਮਹਾਂਮਾਰੀ ਐਲਾਨ ਦਿੱਤਾ ਸੀ। ਹੁਣ ਵਾਇਟ ਫੰਗਸ ਦੇ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਬਲੈਕ ਅਤੇ ਵਾਇਟ ਫੰਗਸ ਨੂੰ ਸਮਝਣ ਲਈ ਸਾਡੇ ਪੱਤਰਕਾਰ ਜਗਦੀਪ ਸਿੰਘ ਨੇ ਸੀਨੀਅਰ ਸਕਿਨ ਸਪੈਸ਼ਲਿਸਟ ਡਾਕਟਰ ਆਰ ਐਲ ਬੱਸਨ ਨਾਲ ਗੱਲ ਕੀਤੀ ਅਤੇ ਦੋਹਾਂ ਨੂੰ ਸੌਖੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਸੁਣੋ, ਬਲੈਕ ਅਤੇ ਵਾਇਟ ਫੰਗਸ ਹੈ ਕੀ…

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।