ਹਿਮਾਂਸ਼ੀ ਖੁਰਾਨਾ ਦਾ ਕੌਰਨਟਾਇਨ ਫੈਸ਼ਨ ਸ਼ੋਅ ਤੁਸੀਂ ਜ਼ਰੂਰ ਵੇਖਣਾ ਪਸੰਦ ਕਰੋਗੇ..

0
5214

ਚੰਡੀਗੜ੍ਹ . ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਨੇ ਵੱਖ-ਵੱਖ ਡ੍ਰੈਸਾਂ ਵਿੱਚ ਇਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਹਿਮਾਂਸ਼ੀ ਘਰ ਵਿੱਚ ਹੀ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ। ਉਹ ਜਦੋਂ ਵਾਰ-ਵਾਰ ਕਮਰਿਆਂ ‘ਚ ਦਾਖਲ ਹੁੰਦੀ ਹੈ ਤਾਂ ਬਾਹਰ ਵੱਖੋ-ਵੱਖਰੀ ਡ੍ਰੈਸ ਵਿੱਚ ਆਉਂਦੀ ਹੈ। ਹਿਮਾਂਸ਼ੀ ਨੇ ਇਸ ਨੂੰ ਕੌਰਨਟਾਇਨ ਫੈਸ਼ਨ ਸ਼ੋਅ ਨਾਂ ਦਿੱਤਾ ਹੈ। ਵੇਖੋ ਆਪਣੇ ਆਪਣੀ ਰਾਏ ਦਿਓ ਕਿ ਤੁਹਾਨੂੰ ਇਹ ਫੈਸ਼ਨ ਸ਼ੋਅ ਕਿਹੋ ਜਿਹਾ ਲੱਗਿਆ।

View this post on Instagram

@nidhe_k Alice from @aliwarofficial @kunwararorax and my brother @apramdeep

A post shared by Himanshi Khurana ? (@iamhimanshikhurana) on