ਆਮਿਰ ਖਾਨ ਦੀ ਬੇਟੀ ਈਰਾ ਨੇ ਈਦ ‘ਤੇ ਪਾਈ ਸਾੜੀ, ਟ੍ਰੇਡੀਸ਼ਨਲ ਲੁੱਕ ਵਾਇਰਲ

0
2208

ਮੁੰਬਈ. ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਬੇਟੀ ਈਰਾ ਨੇ ਈਦ ‘ਤੇ ਟ੍ਰੇਡੀਸ਼ਨਲ ਗੈਟਅਪ ਲਿਆ। ਈਰਾ ਨੇ ਸਾੜ੍ਹੀ ਵਿਚ ਆਪਣੀਆਂ ਫੋਟੋਆਂ ਸਾਂਝੀਆਂ ਕਰਦਿਆਂ ਪ੍ਰਸ਼ੰਸਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।

ਈਰਾ ਖਾਨ ਲਾਲ ਰੰਗ ਦੀ ਸਾੜੀ ‘ਚ ਸ਼ਾਨਦਾਰ ਲੱਗ ਰਹੀ ਹੈ। ਈਰਾ ਨੇ ਸਾੜ੍ਹੀ ਨਾਲ ਕਾੰਪਲਿਮੈਂਟ ਕਰਦੇ ਹੋਏ ਈਅਰਰਿੰਗਸ ਪਾਏ ਹੋਏ ਹਨ। ਉਨ੍ਹਾਂ ਨੇ ਵਾਲ ਖੁੱਲ੍ਹੇ ਰੱਖੇ ਹਨ।

ਈਰਾ ਖਾਨ ਨੇ ਚਿਹਰੇ ‘ਤੇ ਕੋਈ ਮੇਕਅਪ ਨਹੀਂ ਕੀਤਾ ਹੈ, ਨਾ ਹੀ ਬਿੰਦੀ, ਕਾਜਲ ਅਤੇ ਲਿਪਸਟਿਕ ਲਗਾਈ ਹੈ। ਇਕ ਹੱਥ ਵਿਚ ਕੜਾ ਅਤੇ ਦੂਜੇ ਹੱਥ ਵਿਚ ਸਪੋਰਟਸ ਵਾੱਚ ਪਹਿਨੀ ਹੋਈ ਹੈ। ਈਰਾ ਨੇ ਆਪਣੀ ਲੁੱਕ ਨੂੰ ਸਾਦਾ ਰੱਖਿਆ ਹੈ.