ਪੰਜਾਬ ‘ਚ ਹੁਣ ਤੱਕ 2301 ਕੇਸ, 2000 ਠੀਕ ਹੋਏ, 257 ਐਕਟਿਵ; ਪੜ੍ਹੋ ਹਰ ਜ਼ਿਲੇ ਦੀ ਰਿਪੋਰਟ

0
23986

ਜਲੰਧਰ . ਪੰਜਾਬ ‘ਚ ਰੋਜ਼ਾਨਾ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। 2 ਜੂਨ ਨੂੰ ਜਦੋਂ ਕਰੀਬ 11 ਵਜੇ ਇਹ ਖਬਰ ਲਿਖੀ ਜਾ ਰਹੀ ਸੀ ਤਾਂ ਉਸੇ ਵੇਲੇ ਜਲੰਧਰ ਵਿੱਚ 10 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਹ ਸਾਰੇ ਇੱਕੋ ਮਰੀਜ ਦੇ ਸੰਪਰਕ ‘ਚ ਆਏ ਦੱਸੇ ਜਾ ਰਹੇ ਹਨ। ਸੱਤ ਇੱਕੋ ਪਰਿਵਾਰ ਦੇ ਅਤੇ 3 ਉਸ ਪਰਿਵਾਰ ਦੇ ਸ਼ੋਅਰੂਮ ‘ਚ ਕੰਮ ਕਰਨ ਵਾਲੇ ਹਨ। ਫਿਲਹਾਲ ਹਰ ਜ਼ਿਲੇ ਦੀ ਇਹ ਰਿਪੋਰਟ ਵੇਖੋ…

  1. ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1.ਲਏ ਗਏ ਨਮੂਨਿਆਂ ਦੀ ਗਿਣਤੀ91113
2.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ2301
5.ਠੀਕ ਹੋਏ ਮਰੀਜ਼ਾਂ ਦੀ ਗਿਣਤੀ2000
6.ਐਕਟਿਵ ਕੇਸ257
8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ03
9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ02 
10.ਮ੍ਰਿਤਕਾਂ ਦੀ ਕੁੱਲ ਗਿਣਤੀ44*

01-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-38

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਲੁਧਿਆਣਾ041 ਨਵਾਂ ਕੇਸ3 ਪਾਜੇਟਿਵ ਕੇਸ ਦੇ ਸੰਪਰਕ। 
ਐਸਬੀਐਸ ਨਗਰ011 ਨਵਾਂ ਕੇਸ  
ਅੰਮ੍ਰਿਤਸਰ09 2 ਨਵੇਂ ਕੇਸ (ਆਈਐਲਆਈ), 6 ਪਾਜੇਟਿਵ ਕੇਸ ਦੇ ਸੰਪਰਕ, 1 ਨਵਾਂ ਕੇਸ ਫਲੂ ਕਾਰਨਰ  
ਐਸਏਐਸ ਨਗਰ02 2 ਪਾਜੇਟਿਵ ਕੇਸ ਦੇ ਸੰਪਰਕ 
ਪਠਾਨਕੋਟ01 1 ਨਵਾਂ ਕੇਸ 
ਪਟਿਆਲਾ042 ਨਵੇਂ ਕੇਸ (ਵਿਦੇਸ਼ਾਂ ਤੋਂ ਪਰਤੇ), 1 ਨਵਾਂ ਕੇਸ1 ਨਵਾਂ ਕੇਸ (ਆਸ਼ਾ ਵਰਕਰ) 
ਬਠਿੰਡਾ022 ਨਵੇਂ ਕੇਸ  
ਫਤਿਹਗੜ੍ਹ ਸਾਹਿਬ055 ਨਵਾਂ ਕੇਸ  
ਹੁਸ਼ਿਆਰਪੁਰ08 ਸਾਰੇ ਪਾਜੇਟਿਵ ਕੇਸ ਦੇ ਸੰਪਰਕ 
ਗੁਰਦਾਸਪੁਰ011 ਨਵਾਂ ਕੇਸ  
ਜਲੰਧਰ01 1 ਪਾਜੇਟਿਵ ਕੇਸ ਦੇ ਸੰਪਰਕ 

13 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।

01.06.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 01 (ਲੁਧਿਆਣਾ)
·       ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00
·       ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 01 (ਪਠਾਨਕੋਟ)
·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –13- (ਹੁਸ਼ਿਆਰਪੁਰ-7, ਪਠਾਨਕੋਟ-6)
·       ਮੌਤਾਂ ਦੀ ਗਿਣਤੀ-00

ਕੁੱਲ ਮਾਮਲੇ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ386693107
2.ਜਲੰਧਰ246302097
3.ਤਰਨਤਾਰਨ15741530
4.ਲੁਧਿਆਣਾ197381518
5.ਗੁਰਦਾਸਪੁਰ13891263
6.ਐਸ.ਬੀ.ਐਸ. ਨਗਰ10321001
7.ਐਸ.ਏ.ਐਸ. ਨਗਰ113101003
8.ਪਟਿਆਲਾ122141062
9.ਹੁਸ਼ਿਆਰਪੁਰ128231005
10.ਸੰਗਰੂਰ965910
11.ਮੁਕਤਸਰ660660
12.ਮੋਗਾ623590
13.ਰੋਪੜ7010591
14.ਫ਼ਤਹਿਗੜ੍ਹ ਸਾਹਿਬ636570
15.ਫ਼ਰੀਦਕੋਟ621610
16.ਫ਼ਿਰੋਜਪੁਰ460451
17.ਫ਼ਾਜਿਲਕਾ442420
18.ਬਠਿੰਡਾ496430
19.ਮਾਨਸਾ320320
20.ਪਠਾਨਕੋਟ6122372
21.ਕਪੂਰਥਲਾ360333
22.ਬਰਨਾਲਾ243201
 ਕੁੱਲ2301257200044