ਅੰਮ੍ਰਿਤਸਰ, 20 ਫਰਵਰੀ| ਅੰਮ੍ਰਿਤਸਰ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜੰਡਿਆਲਾ ਗੁਰੂ ਦਾ ਦੱਸਿਆ ਜਾ ਰਿਹਾ ਹੈ। ਇਥੇ ਇਕ ਮੁੰਡੇ ਨੂੰ ਕੁੜੀ ਭਜਾਉਣ ਵਿਚ ਮਦਦ ਕਰਨ ਦੇ ਸ਼ੱਕ ਵਿਚ ਅਗਵਾ ਕੀਤਾ ਗਿਆ ਹੈ। ਲੜਕੇ ਦਾ ਨਾਂ ਅਕਾਸ਼ਦੀਪ ਹੈ ਤੇ ਉਹ ਕੱਪੜੇ ਦੀ ਦੁਕਾਨ ਉਤੇ ਕੰਮ ਕਰਦਾ ਹੈ।
ਪੂਰੀ ਵੀਡੀਓ ਦੇਖਣ ਲਈ ਲਿੰਕ ‘ਤੇ ਕਲਿਕ ਕਰੋ-
https://www.facebook.com/punjabibulletinworld/videos/1076332373632177