ਗੁਜਰਾਤ| ਹੜ੍ਹਾਂ ਨੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਹੈ। ਪੰਜਾਬ ਤੋਂ ਲੈ ਕੇ ਕਈ ਸੂਬਿਆਂ ਤੱਕ ਹੜ੍ਹਾਂ ਨੇ ਮਾਰ ਮਾਰੀ ਹੈ। ਤਾਜ਼ਾ ਵੀਡੀਓ ਗੁਜਰਾਤ ਤੋਂ ਸਾਹਮਣੇ ਆਈ ਹੈ। ਇਥੇ ਭਾਰੀ ਮੀਂਹ ਕਾਰਨ ਇਕ ਗੋਦਾਮ ਵਿਚ ਪਏ ਹਜ਼ਾਰਾਂ ਸਿਲੰਡਰ ਪਾਣੀ ਵਿਚ ਰੁੜ੍ਹ ਗਏ।
ਲੋਕਾਂ ਨੇ ਪਾਣੀ ਵਿਚ ਰੁੜ੍ਹੇ ਜਾਂਦੇ ਹਜ਼ਾਰਾਂ ਸਿਲੰਡਰਾਂ ਨੂੰ ਦੇਖ ਕੇ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਰੁੜ੍ਹੇ ਜਾਂਦੇ ਸਿਲੰਡਰਾਂ ਨੂੰ ਦੇਖ ਕੇ ਲੋਕਾਂ ਨੇ ਕਾਫੀ ਹਾਹਾਕਾਰ ਮਚਾਈ।
ਦੇਖੋ ਵੀਡੀਓ-
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ