ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵੱਧ ਕੇ 40 ਤੋਂ ਪਾਰ ਹੋ ਗਏ ਹਨ। ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 219 ਹੋ ਗਈ। 31 ਮਰੀਜ਼ ਠੀਕ ਵੀ ਹੋਏ ਹਨ। 172 ਕੇਸ ਹਾਲੇ ਐਕਟਿਵ ਹਨ। 594 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਕ ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸਨੂੰ ਵੈਂਟਿਲੇਟਰ ਤੇ ਰੱਖਿਆ ਗਿਆ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19)
18-04-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 6167 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 6167 |
3. | ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 219 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 5354 |
5. | ਰਿਪੋਰਟ ਦੀ ਉਡੀਕ ਹੈ | 594 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 31 |
7. | ਐਕਟਿਵ ਕੇਸ | 172 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 01 |
9. | ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ | 00 |
10. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01 |
ਮ੍ਰਿਤਕਾਂ ਦੀ ਕੁੱਲ ਗਿਣਤੀ | 16 |
ਇਨ੍ਹਾਂ ਜਿਲ੍ਹਿਆਂ ਵਿੱਚ ਸਾਹਮਣੇ ਆਏ ਮਰੀਜ਼
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਗੁਰਦਾਸਪੁਰ | 01 | ਪਾਜ਼ੇਟਿਵ ਕੇਸ ਦੇ ਸੰਪਰਕ |
ਐਸ.ਏ.ਐਸ. ਨਗਰ | 01 | 1 ਨਵਾਂ ਕੇਸ |
ਜਲੰਧਰ | 06 | 4 ਪਾਜ਼ੇਟਿਵ ਕੇਸ ਦੇ ਸੰਪਰਕ,2 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.) |
ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀਗਿਣਤੀ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਐਸ.ਏ.ਐਸ. ਨਗਰ | 57 | 6 | 2 |
2. | ਜਲੰਧਰ | 41 | 4 | 2 |
3. | ਪਠਾਨਕੋਟ | 24 | 0 | 1 |
4. | ਐਸ.ਬੀ.ਐਸ. ਨਗਰ | 19 | 16 | 1 |
5. | ਲੁਧਿਆਣਾ | 15 | 1 | 4 |
6. | ਅੰਮ੍ਰਿਤਸਰ | 11 | 0 | 2 |
7. | ਮਾਨਸਾ | 11 | 0 | 0 |
8. | ਪਟਿਆਲਾ | 11 | 1 | 0 |
9. | ਹੁਸ਼ਿਆਰਪੁਰ | 07 | 3 | 1 |
10. | ਮੋਗਾ | 04 | 0 | 0 |
11. | ਫ਼ਰੀਦਕੋਟ | 03 | 0 | 0 |
12. | ਰੋਪੜ | 03 | 0 | 1 |
13. | ਸੰਗਰੂਰ | 03 | 0 | 0 |
14. | ਬਰਨਾਲਾ | 02 | 0 | 1 |
15. | ਫ਼ਤਹਿਗੜ੍ਹ ਸਾਹਿਬ | 02 | 0 | 0 |
16. | ਕਪੂਰਥਲਾ | 02 | 0 | 0 |
17. | ਗੁਰਦਾਸਪੁਰ | 02 | 0 | 1 |
18. | ਮੁਕਤਸਰ | 01 | 0 | 0 |
19. | ਫ਼ਿਰੋਜਪੁਰ | 01 | 0 | 0 |
ਕੁੱਲ | 219 | 31 | 16 |