ਪੰਜਾਬਅੰਮ੍ਰਿਤਸਰਐਸਏਐਸ ਨਗਰ/ਮੋਹਾਲੀMoreਮੀਡੀਆਮੁੱਖ ਖਬਰਾਂਰਾਜਨੀਤੀਵਾਇਰਲ ਭਾਜਪਾ ਦੀ ਮਦਦ ਕਰਨ ਦੇ ਦੋਸ਼ਾਂ ਤਹਿਤ MP ਪ੍ਰਨੀਤ ਕੌਰ ਨੂੰ ਕਾਂਗਰਸ ‘ਚੋਂ ਕੀਤਾ ਸਸਪੈਂਡ By Admin - February 3, 2023 0 606 Share FacebookTwitterPinterestWhatsApp ਅੰਮ੍ਰਿਤਸਰ | ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਨੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ‘ਤੇ ਭਾਜਪਾ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ। ਕਾਂਗਰਸ ਨੇ ਇਹ ਐਕਸ਼ਨ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਹੁਕਮਾਂ ‘ਤੇ ਲਿਆ ਹੈ। ਵੇਖੋ ਵੀਡੀਓ