ਕੈਂਟ ਦੇ ਬੀਡੀ ਆਰੀਆ ਗਰਲਜ਼ ਕਾਲਜ ਦਾ ਨਤੀਜਾ ਰਿਹਾ ਸੌ ਫੀਸਦੀ

0
554

ਜਲੰਧਰ ਕੈਂਟ। ਕੈਂਟ ਦੇ ਸਥਾਨਕ ਬੀਡੀ ਆਰੀਆ ਗਰਲਜ ਕਾਲਜ ਦਾ 12ਵੀਂ ਆਰਟਸ, ਕਾਮਰਸ ਤੇ ਨਾਨ ਮੈਡੀਕਲ ਤੇ ਮੈਡੀਕਲ ਦਾ ਨਤੀਜਾ ਸੌ ਫੀਸਦੀ ਰਿਹਾ।

ਆਰ਼ਟਸ ਤੋਂ ਪਵਨਦੀਪ ਨੇ 458 ਅੰਕ, ਹਰਸ਼ ਨੇ 451 ਤੇ ਕਾਮਰਸ ਤੋਂ ਲਕਸ਼ਿਤਾ ਨੇ 413 ਅੰਕ, ਮੈਡੀਕਲ ਵਿਚ ਨੈਨਾ ਨੇ 380 ਅੰਕ, ਕਨਿਕਾ ਨੇ 345 ਅੰਕ।

ਨਾਨ ਮੈਡੀਕਲ ਵਿਚ ਆਰਚੀ ਨੇ 359, ਸਰਾਹਾ ਨੇ 356 ਅੰਕ ਪ੍ਰਾਪਤ ਕਰਕੇ ਆਪਣੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ।