ਬਠਿੰਡਾ ਦੇ ਸੰਨੀ ਹਿੰਦੁਸਤਾਨੀ ਨੇ ਆਪਣੇ ਸੁਰਾਂ ਦੇ ਦਮ ਤੇ ਜਿੱਤਿਆ Indian Idol-11 ਦਾ ਖਿਤਾਬ, ਸ਼ਾਨਦਾਰ ਟਰਾਫੀ ਨਾਲ ਜਿੱਤੀ ਵੱਡੀ ਰਕਮ

0
2317

ਨਵੀਂ ਦਿੱਲੀ. ਫੇਮਸ ਸਿੰਗਿਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 11’ ਦਾ ਫਾਈਨਲ ਐਪੀਸੋਡ ਵਿੱਚ5 ਫਾਈਨਲਿਸਟਾਂ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ। ਜਿੰਨਾਂ ਵਿੱਚੋਂਪੰਜਾਬ ਦੇ ਬਠਿੰਡਾ ਜਿਲੇ ਵਿੱਚ ਰਹਿਣ ਵਾਲੇ ਸੰਨੀ ਹਿੰਦੁਸਤਾਨੀ ਨੇ ਜਿੱਤ ਹਾਸਿਲ ਕੀਤੀ। ਸਨੀ ਹਿੰਦੁਸਤਾਨੀ ਨੂੰ ਇੰਡੀਅਨ ਆਈਡਲ 11 ਦੀ ਸ਼ਾਨਦਾਰ ਟਰਾਫੀ ਦੇ ਨਾਲ 25 ਲੱਖ ਰੁਪਏ ਦਾ ਇਨਾਮ ਮਿਲਿਆ। ਸ਼ੋਅ ਦੇ ਫਾਈਨਲ ਵਿੱਚ ਪਹੁੰਚੇ ਫਾਈਨਲਿਸਟਾਂ ਦਾ ਪਰਿਵਾਰ ਵੀ ਮੌਜੂਦ ਸੀ। ਸ਼ੋਅ ‘ਚ ਪਹਿਲੇ ਰਨਰ-ਅਪ ਰੋਹਿਤ ਰਾਉਤ ਅਤੇ ਦੂਜੇ ਰਨਰ-ਅਪ ਔਂਕਣਾ ਮੁਖਰਜੀ ਰਹੀ। ਇੰਡੀਅਨ ਆਈਡਲ ਵਿੱਚ ਦੋਵਾਂ ਉਪ ਜੇਤੂਆਂ (ਰਨਰ-ਅਪ) ਨੂੰ 5-5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।