Video : ਕਮਾਹੀ ਦੇਵੀ ਮੰਦਿਰ ਚੋਂ ਮਾਤਾ ਦਾ ਮੁਕੁਟ ਤੇ ਗਹਿਣੇ ਚੋਰੀ, ਸੀਸੀਟੀਵੀ ‘ਚ ਕੈਦ ਚੋਰ, ਵੇਖੋ ਵੀਡੀੳ

    0
    477

    ਹੋਸ਼ਿਆਰਪੁਰ. ਕਮਾਹੀ ਦੇਵੀ ਦਾ ਮੰਦਿਰ ਪਿੰਡ ਥੇਹ ਨੰਗਲ, ਤਹਿਸੀਲ ਦਸੂਹਾ ਵਿੱਚ ਝੀਰ ਦੀ ਖੂਹੀ ਤੋਂ 11 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ। ਇਸ ਮੰਦਿਰ ਵਿਚ ਚੋਰੀ ਹੋਣ ਦੀ ਖਬਰ ਹੈ। ਚੇਰ ਮਾਤਾ ਦੇ ਮੁਕੁਟ ਸਮੇਟ ਗਹਿਣੇ ਚੁਰਾ ਕੇ ਫਰਾਰ ਹੈ ਗਿਆ। ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਚੋਰ ਦਾ ਚੇਹਰਾ ਸਾਫ ਨਜਰ ਆ ਰਿਹਾ ਹੈ। ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਚੋਰ ਦੀ ਭਾਲ ਕਰ ਰਹੀ ਹੈ।

    Nikhil Thakur यांनी वर पोस्ट केले रविवार, २३ फेब्रुवारी, २०२०

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।