ਜਲੰਧਰ | ਜਲੰਧਰ ‘ਚ ਅੱਜ-ਕੱਲ ਲੋਕ ਸ਼ਾਨਦਾਰ ਤੇ ਰੋਮਾਂਚਿਤ ਕਰਨ ਵਾਲੇ ਏਅਰ ਸ਼ੋਅ ਦਾ ਅਨੰਦ ਮਾਣ ਰਹੇ ਹਨ। ਜਲੰਧਰ ਕੈਂਟ ‘ਚ ਇੰਡੋ-ਪਾਕਿ ਗੋਲਡਨ ਜੁਬਲੀ ਸੈਲੀਬ੍ਰੇਸ਼ਨ ਹੋਣਾ ਹੈ। ਉਸ ਤੋਂ ਪਹਿਲਾਂ ਇੰਡੀਅਨ ਏਅਰਫੋਰਸ (IAF) ਦੀ ਸੂਰਿਆ ਕਿਰਨ ਟੀਮ ਆਸਮਾਨ ‘ਚ ਪ੍ਰੈਕਟਿਸ ਕਰ ਰਹੀ ਹੈ। 1971 ਦੇ ਯੁੱਧ ਵਿਜੈ ਦੀ ਡਾਇਮੰਡ ਜੁਬਲੀ ’ਤੇ ਸਪੈਸ਼ਲ Air Show ਦੀ ਵੇਖੋ ਸ਼ਾਨਦਾਰ ਵੀਡੀਓ-
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।