Moreਸਪੋਰਟਸਦੁਨੀਆਨੈਸ਼ਨਲਮੀਡੀਆਪੰਜਾਬਮੁੱਖ ਖਬਰਾਂਵਾਇਰਲਵੁਮਨ ਭਾਰਤੀ ਮਹਿਲਾ ਹਾਕੀ ਟੀਮ ਸੈਮੀ ਫਾਈਨਲ ਹਾਰੀ, ਹੁਣ Bronze ਮੈਡਲ ਲਈ ਹੋਵੇਗਾ ਮੁਕਾਬਲਾ By Admin - August 4, 2021 0 2756 Share FacebookTwitterPinterestWhatsApp ਟੋਕੀਓ | ਇਕ ਫਸਵੇਂ ਮੁਕਾਬਲੇ ‘ਚ ਮਹਿਲਾ ਹਾਕੀ ਟੀਮ ਸੈਮੀ ਫਾਈਨਲ ਮੈਚ ਹਾਰ ਗਈ ਹੈ। ਅਰਜਨਟੀਨਾ ਨੇ 2 ਗੋਲ ਕੀਤੇ, ਜਿਸ ਦੇ ਮੁਕਾਬਲੇ ਭਾਰਤੀ ਟੀਮ ਇੱਕ ਗੋਲ ਹੀ ਕਰ ਸਕੀ। ਭਾਰਤ ਦਾ ਮੁਕਾਬਲਾ ਹੁਣ ਬ੍ਰੋਂਜ਼ ਮੈਡਲ ਲਈ ਬਰਤਾਨੀਆ ਨਾਲ ਹੋਵੇਗਾ। ਭਾਰਤ ਵੱਲੋਂ ਇਕਲੌਤਾ ਗੋਲ ਪੰਜਾਬ ਦੀ ਗੁਰਜੀਤ ਕੌਰ ਨੇ ਕੀਤਾ।