ਜਲੰਧਰ ‘ਚ ਆਏ ਅੱਜ ਕੋਰੋਨਾ ਦੇ ਕਈ ਮਰੀਜ਼, ਪੜ੍ਹੋ ਇਲਾਕਿਆਂ ਦੀ ਜਾਣਕਾਰੀ

0
856
Coronavirus blood test . Coronavirus negative blood in laboratory.

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ 40 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5700 ਤੋਂ ਪਾਰ ਹੋ ਗਈ ਹੈ। ਇਹ ਮਰੀਜ਼ ਪੀ.ਏ.ਪੀ ਕੈਂਪਸ, ਮਾਸਟਰ ਤਾਰਾ ਸਿੰਘ ਨਗਰ, ਆਰਿਆ ਸਮਾਜ, ਗੜ੍ਹਾ ਟਾਊਨ ਐਨਕਲੇਵ ਫੇਜ਼-3, ਜੀ.ਟੀ.ਬੀ ਨਗਰ, ਮਾਡਲ ਹਾਊਸ, ਸੰਤੋਖਪੁਰਾ, ਅਮਰ ਗਾਰਡਨ, ਗੁਲਾਬ ਦੇਵੀ ਹਸਪਤਾਲ ਰੋਡ, ਨਿਊ ਅਮਰ ਨਗਰ, ਫੋਕਲ ਪੁਆਇੰਟ, ਅਸ਼ੋਕ ਵਿਹਾਰ, ਹਿਮਾਚਲ ਐਵੀਨਿਊ, ਰਵਿੰਦਰ ਨਗਰ, ਅਰਬਨ ਅਸਟੇਟ, ਮੁਹੱਲਾ ਕੋਟ ਰਾਮ ਦਾਸ, ਨਵੀਂ ਆਬਾਦੀ, ਨਿਊ ਮਾਰਕਿਟ ਗੁਰਾਇਆ, ਰਾਮ ਗੜ੍ਹਾ, ਕਾਜਿਆ(ਫਿਲੌਰ) ਗੋਰਾਇਆ, ਨਕੋਦਰ ਦੇ ਮਰੀਜ਼ ਸ਼ਾਮਲ ਹਨ।