ਇਕ ਦਿਨ ‘ਚ 218 ਕੇਸ ਆਉਣ ਨਾਲ ਜਲੰਧਰ ਦੇ ਇਹ ਇਲਾਕੇ ਹੋਣਗੇ ਸੀਲ, ਮੌਤਾਂ ਦਾ ਅੰਕੜਾ 111 ਤੱਕ ਪੁੱਜਾ

0
346

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਕਰਕੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਸੋਮਵਾਰ ਨੂੰ ਕੋਰੋਨਾ ਦਾ ਵੱਡਾ ਅੰਕੜਾ (218 ਕੇਸ) ਸਾਹਮਣੇ ਆਇਆ ਹੈ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 4258 ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਦਰ ਵਿਚ ਵੀ ਵਾਧਾ ਹੋ ਗਿਆ ਹੈ, ਜਲੰਧਰ ਵਿਚ 1453 ਕੇਸ ਜ਼ੇਰੇ ਇਲਾਜ ਹਨ। ਜੇਕਰ ਗੱਲ ਕਰੀਏ ਮੌਤਾਂ ਦੀ ਤਾਂ ਪਿਛਲੇ 10 ਦਿਨਾਂ ਤੋਂ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਕੱਲ੍ਹ ਵੀ ਕੋਰੋਨਾ ਨਾਲ 3 ਮੌਤਾਂ ਹੋਈਆਂ ਹਨ, ਹੁਣ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 111 ਹੋ ਗਈ ਹੈ।  

ਜਲੰਧਰ ਦੇ ਇਹ ਇਲਾਕੇ ਹੋਣਗੇ ਸੀਲ

ਲੋਹੀਆਂ ਖਾਸ (ਵਾਰਡ ਨੰ-10)
ਸਨੀ ਐਨਕਲੇਵ( ਜਮਸ਼ੇਰ)
ਪਿੰਡ ਦੋਲੀਕੇ
ਮੁਹੱਲਾ ਸ਼ੇਰਪੁਰ(ਨਕੋਦਰ)
ਲੋਹੀਆਂ ਖਾਸ( ਵਾਰਡ ਨੰਬਰ-8)
ਘਟਾ ਮੰਡੀ ਕਾਸੂ (ਸ਼ਾਹਕੋਟ)
ਕੋਟ ਕਲਾਂ ਜਮਸ਼ੇਰ
ਗੋਲਡਨ ਕਾਲੋਨੀ(ਦੀਪਨਗਰ)
ਲੋਹੀਆਂ ਖਾਸ (ਵਾਰਡ ਨੰਬਰ11)
ਰਿਸ਼ੀ ਨਗਰ(ਨਕੋਦਰ)
ਸੁੰਦਰ ਨਗਰ(ਨਕੋਦਰ)

ਗੋਬਿੰਦ ਨਗਰ(ਨਕੋਦਰ)
ਗਲੀ ਨੰਬਰ 2 ਸੰਗਤ ਨਗਰ
ਵਿਜੈ ਨਗਰ
ਗੋਲਡਨ ਐਵੀਨਿਊ ਫੇਜ਼-2
ਫ੍ਰੈਡਸ ਕਾਲੋਨੀ
ਜੀ.ਟੀ.ਬੀ ਨੇੜੇ ਮੈਨਬ੍ਰੋ ਚੌਕ
ਅਸ਼ੋਕ ਨਗਰ
ਸੂਰਯਾ ਐਨਕਲੇਵ
ਫਤਿਹਪੁਰੀ
ਕ੍ਰਿਸ਼ਨਾ ਨਗਰ
ਲਾਜਪੱਤ ਨਗਰ
ਅਰਬਨ ਈ ਸਟੇਟੇ ਫੇਜ਼-1
ਨਿਊ ਗ੍ਰੀਨ ਪਾਰਕ
ਕਾਲੀਆ ਕਾਲੋਨੀ
ਕੁਸ਼ਚ ਆਸ਼ਰਮ ਨੇੜੇ( ਦੇਵੀ ਤਲਾਬ ਮੰਦਰ)

ਕੰਟੇਨਮੈਂਟ ਜੋਨ

ਤੇਲ ਵਾਲੀ ਗਲੀ
ਸ਼ੇਖਾ ਬਾਜਾਰ
ਸੰਤੋਸ਼ੀ ਨਗਰ
ਆਦਰਸ਼ ਨਗਰ

ਜੇਕਰ ਤੁਸੀਂ ਸੀਲ ਕੀਤੇ ਇਲਾਕੇ ਵਿਚ ਰਹਿੰਦੇ ਹੋ ਤਾਂ ਉੱਥੇ ਸਖ਼ਤੀ ਨਹੀਂ ਹੁੰਦੀ ਤਾਂ ਆਪਣੇ ਏਰਿਆ ਦੀ ਫੋਟੋ ਜਾਂ ਵੀਡੀਓ 96467-33001 ‘ਤੇ ਸਾਨੂੰ ਭੇਜੋ।

जालंधर की हर खबर सीधा मोबाइल पर

Telegram एप पर जालंधर बुलेटिन चैनल सब्सक्राइब करें… https://t.me/Jalandharbulletin
Whatsapp ग्रुप से जुड़ने के लिए पर क्लिक करें।
वट्सएप पर पर्सनली खबरें मंगवाने के लिए 96467-33001 को सेव करके news मैसेज करें