ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ। ਅੱਜ ਦੁਪਹਿਰ ਜਲੰਧਰ ਵਿਚ ਕੋਰੋਨੇ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਆਏ ਮਰੀਜਾਂ ਵਿਚ 12 ਪੁਰਸ਼ ਤੇ 6 ਔਰਤਾਂ ਸ਼ਾਮਲ ਹਨ। ਇਹਨਾਂ ਮਰੀਜ਼ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 760 ਹੋ ਗਈ ਹੈ ਤੇ ਐਕਟਿਵ ਕੇਸ ਨੇ 410। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੈ।
ਅੱਜ ਆਏ ਮਰੀਜ਼ਾਂ ਦੇ ਇਲਾਕੇ
ਪਿਮਸ ਹਸਪਤਾਲ, ਮਖਦੂਮਪੁਰਾ, ਰਾਮ ਨਗਰ, ਗੁਰੂ ਨਾਨਕ ਮਹੁੱਲਾ(ਭੋਗਪੁਰ) ਕੋਟ ਪੰਛੀਆਂ, ਸੁਰਾਜ ਨਗਰ, ਲਛਮੀਪੁਰਾ, ਪਿੰਡ ਰੰਧਾਵਾ, ਅੱਡਾ ਹੁਸ਼ਿਆਰਪੁਰ, ਪਿੰਡ ਰਾਵਲ ਪਾਸਲਾ, ਲੇਸੜੀਵਾਲ, ਗਿਲ ਸੇਖਾਵਾਲ, ਪਿੰਡ ਬਲਖੋਹਣਾ, ਆਦਿ ਇਲਾਕੇ ਹਨ।
Sponsored : ਹਰ ਤਰ੍ਹਾਂ ਦੇ ਬੈਗ ਬਣਵਾਓ ਸਭ ਤੋਂ ਸਸਤੇ ਰੇਟ ‘ਚ। 99657-80001, Address : 28, Vivek Nagar, Guru Gobind Singh Avenue Road, Jalandhar)