ਬੁੱਧਵਾਰ : ਜਲੰਧਰ ‘ਚ ਦੁਬਾਈ ਤੋਂ ਪਰਤੇ 8 ਵਿਅਕਤੀ ਸਮੇਤ 31 ਕੇਸ ਆਏ ਸਾਹਮਣੇ

0
4932

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਦੁਬਾਈ ਤੋਂ ਪਰਤੇ 8 ਵਿਅਕਤੀ ਸਮੇਤ ਕੋਰੋਨਾ ਦੇ ਕੁਲ 31 ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਮੁਤਾਬਿਕ ਅੱਜ ਆਏ ਪਾਜ਼ੀਟਿਵ ਮਾਮਲਿਆਂ ਵਿਚੋਂ ਜ਼ਿਆਦਾਤਰ ਗੋਪਾਲ ਨਗਰ ਤੇ ਮਹਿੰਦਰੂ ਮਹੁੱਲੇ ਦੈ ਹੈ। ਇਥੋਂ ਪਹਿਲਾਂ ਵੀ ਪਾ਼ਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)