ਜਲੰਧਰ ‘ਚ ਕੋਰੋਨਾ ਦੇ ਅੱਜ 502 ਕੇਸ ਪਾਜ਼ੀਟਿਵ, 4 ਦੀ ਮੌਤ

0
2311

ਜਲੰਧਰ | ਜਲੰਧਰ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਸ਼ੁੱਕਵਾਰ ਨੂੰ 502 ਕੇਸ ਪਾਜ਼ੀਟਿਵ ਆਏ ਹਨ ਤੇ 4 ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ 4 ਜਾਂ 5 ਮੈਂਬਰ ਕੁਝ ਪਰਿਵਾਰਾਂ ਦੇ ਸ਼ਾਮਲ ਹਨ।

ਸ਼ੁੱਕਰਵਾਰ ਨੂੰ 587 ਕੋਰੋਨਾ ਕੇਸ ਪਾਜ਼ੀਟਿਵ ਆਏ ਹਨ ਤੇ 85 ਕੇਸ ਕੁਝ ਹੋਰ ਇਲਾਕਿਆ ਦੇ ਹਨ।

502 ਕੋਰੋਨਾ ਕੇਸ ਹਨ ਅਰਬਨ ਅਸਟੇਟ ਦੇ ਇੱਕ ਹੀ ਪਰਿਵਾਰ ਦੇ 5 ਮੈਂਬਰ, ਜੇ.ਪੀ.ਨਗਰ, ਨਿਊ ਦਸ਼ਮੇਸ਼ ਨਗਰ, ਪਿੰਡ ਸੰਚੇਵਾਲ (ਸ਼ਾਹਕੋਟ) ਪਰਿਵਾਰ ਦੇ 4-4 ਮੈਂਬਰ, ਸੈਂਟਲ ਟਾਊਨ ਦੇ 3, ਮਾਸਟਰ ਤਾਰਾ ਸਿੰਘ ਨਗਰ, ਮਾਡਲ ਟਾਊਨ, ਸੁਭਾਸ਼ ਨਗਰ, ਜਸਵੰਤ ਨਗਰ, ਰਾਜਾ ਗਾਰਡਨ, ਪਿੰਡ ਨੌਲੀ ਪਰਿਵਾਰ ਦੇ 2-2 ਮੈਂਬਰ ਹਨ।

ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਨੂੰ 502 ਕੇਸ ਪਾਜ਼ੀਟਿਵ ਆਏ ਹਨ ਤੇ 4 ਦੀ ਮੌਤ ਹੋਈ ਸੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।