ਕੋਰੋਨਾ ਸੰਕਟ – ਪੰਜਾਬ ‘ਚ ਅੱਜ ਕੋਰੋਨਾ ਮਰੀਜ਼ਾਂ ਦਾ ਸ਼ਤਕ, ਸ਼ੱਕੀ ਮਾਮਲੇ ਹੋਏ 21205 – ਪੜ੍ਹੋ ਪੂਰੀ ਜਿਲ੍ਹਾ ਵਾਰ ਰਿਪੋਰਟ

    0
    2497

    ਚੰਡੀਗੜ੍ਹ. ਪੰਜਾਬ ਵਿੱਚ ਕੋੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 480 ਹੋ ਗਈ ਹੈ। ਅੱਜ 105 ਮਾਮਲੇ ਸਾਹਮਣੇ ਆਏ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 21205 ਹੋ ਗਈ ਹੈ। 3430 ਮਰੀਜਾਂ ਦੀ ਰਿਪੋਰਟ ਆਉਣਈ ਹਾਲੇ ਬਾਕੀ ਹੈ। ਐਕਟੀਵ ਕੇਸ 356 ਹਨ। ਇਕ ਮਰੀਜ ਆਕਸੀਜਨ ਤੇ ਹੈ ਤੇ ਹੁਣ ਤੱਕ ਸੂਬੇ ਵਿੱਚ ਕੁਲ 20 ਮੌਤਾਂ ਹੋ ਚੁੱਕੀਆਂ ਹਨ।

    ਸੂਬੇ ਵਿੱਚ ਅੱਜ 14 ਜਿਲ੍ਹਿਆਂ ਤੋਂ ਕੋੋਰੋਨਾ ਦੇ ਮਰੀਜ ਸਾਹਮਣੇ ਆਏ ਹਨ। ਸਭ ਤੋਂ ਵੱਧ ਲੁਧਿਆਣਾ ਤੋਂ 34 ਪਾਜ਼ੀਟਿਵ ਮਰੀਜ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 20 ਨਵੇਂ ਕੇਸ ਹਨ।

    ਅੰਮ੍ਰਿਤਸਰ ਤੋਂ 28 ਅਤੇ ਐਸਏਐਸ ਨਗਰ ਤੋਂ 13 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ ਹਨ।

    30-04-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ21205
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ21205
    3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ480
    4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ17286
    5.ਰਿਪੋਰਟ ਦੀ ਉਡੀਕ ਹੈ3439
    6.ਠੀਕ ਹੋਏ ਮਰੀਜ਼ਾਂ ਦੀ ਗਿਣਤੀ104
    7.ਐਕਟਿਵ ਕੇਸ356
    8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ01
    9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ00 
    10.ਮ੍ਰਿਤਕਾਂ ਦੀ ਕੁੱਲ ਗਿਣਤੀ20

    30-04-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ-105

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਐਸ.ਏ.ਐਸ. ਨਗਰ13*10 ਨਵੇਂ ਕੇਸ, 2 ਪਾਜ਼ੀਟਿਵ ਕੇਸ ਦੇ ਸੰਪਰਕ ਅਤੇ 1 ਨਵਾਂ ਕੇਸ
    ਮੋਗਾ1*ਨਵਾਂ ਕੇਸ
    ਤਰਨਤਾਰਨ7*ਨਵੇਂ ਕੇਸ
    ਗੁਰਦਾਸਪੁਰ3*ਨਵੇਂ ਕੇਸ
    ਜਲੰਧਰ31 ਪਾਜ਼ੇਟਿਵ ਕੇਸ ਦੇ ਸੰਪਰਕ, 1*ਨਵਾਂ ਕੇਸ ਅਤੇ 1 ਨਵਾਂ ਕੇਸ
    ਮੁਕਤਸਰ3 ਨਵੇਂ ਕੇਸ
    ਲੁਧਿਆਣਾ34*20 ਨਵੇਂ ਕੇਸ, 1 ਨਵਾਂ ਕੇਸ ਅਤੇ ਬਾਕੀ ਰਿਪੋਰਟ ਦੀ ਉਡੀਕ ’ਚ
    ਸੰਗਰੂਰ2*ਨਵੇਂ ਕੇਸ
    ਐਸ.ਬੀ.ਐਸ. ਨਗਰ1*ਨਵੇਂ ਕੇਸ
    ਅੰਮ੍ਰਿਤਸਰ28*ਨਵੇਂ ਕੇਸ
    ਕਪੂਰਥਲਾ6* 5 ਨਵੇਂ ਕੇਸ ਅਤੇ 1 ਨਵਾਂ ਕੇਸ
    ਪਟਿਆਲਾ1*ਨਵੇਂ ਕੇਸ
    ਰੋਪੜ2*ਨਵੇਂ ਕੇਸ
    ਫ਼ਿਰੋਜਪੁਰ1*ਨਵੇਂ ਕੇਸ

    *ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।

    ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਜਲੰਧਰ897784
    2.ਐਸ.ਏ.ਐਸ. ਨਗਰ8653312
    3.ਪਟਿਆਲਾ646121
    4.ਲੁਧਿਆਣਾ635364
    5.ਅੰਮ੍ਰਿਤਸਰ423462
    6.ਪਠਾਨਕੋਟ251591
    7.ਐਸ.ਬੀ.ਐਸ. ਨਗਰ234181
    8.ਤਰਨਤਾਰਨ141400
    9.ਮਾਨਸਾ131030
    10.ਕਪੂਰਥਲਾ12921
    11.ਹੁਸ਼ਿਆਰਪੁਰ11551
    12.ਫ਼ਰੀਦਕੋਟ6510
    13.ਸੰਗਰੂਰ6330
    14.ਮੋਗਾ5140
    15.ਗੁਰਦਾਸਪੁਰ4301
    16.ਮੁਕਤਸਰ4400
    17.ਰੋਪੜ5221
    18.ਬਰਨਾਲਾ2011
    19.ਫ਼ਤਹਿਗੜ੍ਹ ਸਾਹਿਬ2020
    20.ਬਠਿੰਡਾ2200
    21.ਫ਼ਿਰੋਜਪੁਰ2110
     ਕੁੱਲ48035610420