44 ਸਾਲ ਦੇ ਬੰਦੇ ਦੀ ਕੋਰੋਨਾ ਨਾਲ ਮੌਤ, ਦੋ ਦਰਜਨ ਤੋਂ ਵੱਧ ਕੇਸ, ਸ਼ਹਿਰ ਦੇ ਕਈ ਇਲਾਕਿਆਂ ‘ਚ ਨਿਕਲੇ ਕੋਰੋਨਾ ਕੇਸ

0
876
Coronavirus economic impact concept image

ਜਲੰਧਰ | ਵੈਕਸੀਨੇਸ਼ਨ ਫਿਲਹਾਲ ਆਮ ਆਦਮੀ ਤੱਕ ਨਹੀਂ ਪਹੁੰਚੀ ਹੈ ਪਰ ਕੋਰੋਨਾ ਦੇ ਕੇਸ ਵੱਧ ਰਹੇ ਹਨ।

ਅੱਜ ਕੋਰੋਨਾ ਨਾਲ ਜਲੰਧਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਸਿਰਫ 44 ਸਾਲ ਦਾ ਬੰਦਾ ਸ਼ਾਮਿਲ ਹੈ। ਘੱਟ ਉਮਰ ਦੇ ਮਰੀਜਾਂ ਨੂੰ ਵੀ ਕੋਰੋਨਾ ਉਨ੍ਹਾਂ ਹੀ ਅਸਰ ਕਰ ਰਿਹਾ ਹੈ ਜਿਨ੍ਹਾਂ ਕਿ ਬਜੁਰਗਾਂ ਨੂੰ।

ਬੁੱਧਵਾਰ ਨੂੰ 29 ਕੇਸ ਸਾਹਮਣੇ ਆਏ। ਇਹ ਕੇਸ ਪ੍ਰੀਤ ਨਗਰ, ਜਲੰਧਰ ਹਾਈਟਸ, ਲਾਡੋਵਾਲੀ ਰੋਡ, ਸੋਢਲ ਰੋਡ, ਅਬਾਦਪੁਰਾ, ਨਿਊ ਕੈਲਾਸ਼ ਨਗਰ ਤੋਂ ਹਨ।