ਪੰਜਾਬ ‘ਚ ਸਾਲ 2025 ‘ਚ 28 ਸਰਕਾਰੀ ਛੁੱਟੀਆਂ, ਸਰਕਾਰ ਨੇ ਲਿਸਟ ਕੀਤੀ ਜਾਰੀ

0
2932

ਚੰਡੀਗੜ੍ਹ, 2 ਨਵੰਬਰ | ਪੰਜਾਬ ‘ਚ ਅਗਲੇ ਸਾਲ 28 ਸਰਕਾਰੀ ਛੁੱਟੀਆਂ ਹਨ। ਪੰਜਾਬ ਸਰਕਾਰ ਨੇ ਸਾਲ 2025 ਦੀਆਂ ਸਰਕਾਰੀ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਸਾਲ ਦੀਆਂ 28 ਸਰਕਾਰੀ ਛੁੱਟੀਆਂ ਦਾ ਪੂਰਾ ਵੇਰਵਾ ਤਰੀਕਾ ਸਣੇ ਦਿੱਤਾ ਗਿਆ ਹੈ ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)