26 ਤਰੀਕ ਤੋਂ ਅਜੇ ਵੀ ਲਾਪਤਾ ਨੇ 24 ਕਿਸਾਨ ,ਦੇਖੋ ਲਿਸਟ

0
17678

ਚੰਡੀਗੜ੍ਹ | ਸੰਯੁਕਤ ਕਿਸਾਨ ਮੋਰਚਾ ਨੇ ਇੱਕ ਲਿਸਟ ਤਿਆਰ ਕੀਤੀ ਹੈ ਤੇ ਇਨ੍ਹਾਂ ਗਾਇਬ ਹੋਏ ਕਿਸਾਨਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਲਾਪਤਾ ਹੋਏ 24 ਕਿਸਾਨਾਂ ਵਿੱਚੋਂ 17 ਪੰਜਾਬ , 5 ਹਰਿਆਣਾ ਦੇ ਤੇ 1ਰਾਜਸਥਾਨ ਤੇ 1 ਦਿੱਲੀ ਦੇ ਹਨ।
 ਇਹ ਕਿਸਾਨ ਦਿੱਲੀ ‘ਚ 26 ਜਨਵਰੀ ਦੀ ਟਰੈਕਟਰ ਪਰੇਡ  ‘ਚ ਹਿੱਸਾ ਲੈਣ ਲਈ ਪੰਜਾਬ-ਹਰਿਆਣਾ ਤੋਂ ਗਏ ਸੀ।

ਗਾਇਬ ਕਿਸਾਨ ਦੀ ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਕੀਤੀ ਲਿਸਟ ਇਸ ਤਰਾਂ ਹੈ।

ਪਰਮਜੀਤ ਸਿੰਘ, ਜਲੰਧਰ, ਪੰਜਾਬ
ਨਿਸ਼ਾਨ, ਧੋਕ ਗੁਰਦਾਸਪੁਰ ਪੰਜਾਬ
ਭੁਪੇਂਦਰ, ਮਹਾਮਾ ਚੱਕ ਡੇਰਾ ਬਾਬਾ ਨਾਨਕ ਪੰਜਾਬ
ਜ਼ੋਰਾਵਰ, ਖੰਨਾ ਲੁਧਿਆਣਾ
ਹਰਪ੍ਰੀਤ ਸਿੰਘ, ਸੰਗਰੂਰ ਪੰਜਾਬ
ਜਸਬੀਰ ਸਿੰਘ, ਖੇੜਾ ਸੁਲਤਾਨ ਡੇਰਾ ਬਾਬਾ ਨਾਨਕ ਪੰਜਾਬ
ਸੁਖਵਿੰਦਰ ਸਿੰਘ, ਪਾਪਲੀ ਮੁਹਾਲੀ ਪੰਜਾਬ
ਗੁਰਦੀਪ ਸਿੰਘ, ਫਿਰੋਜ਼ਪੁਰ ਪੰਜਾਬ
ਬੂਟਾ ਸਿੰਘ, ਤਲਬੰਦੀ ਤਰਨ ਤਾਰਨ, ਪੰਜਾਬ, ਸੋਬਾ ਸਿੰਘ
ਜੁਗਵੀਰ ਸਿੰਘ, ਤਲਵੰਡੀ ਤਰਨਤਾਰਨ ਪੰਜਾਬ
ਗੁਰਜੰਟ, ਤਲਵੰਡੀ ਤਰਨਤਾਰਨ ਪੰਜਾਬ
ਗੁਰਜੋਤ, ਤਵੰਡੀ ਤਰਨ ਤਾਰਨ ਪੰਜਾਬ
ਜਸਵਿੰਦਰ ਸਿੰਘ, ਮਾਨਸਾ ਪੰਜਾਬ
ਤਬੇਬ, ਪਟਿਆਲਾ, ਪੰਜਾਬ
ਪੈਥਰ, ਪਟਿਆਲਾ, ਪੰਜਾਬ
ਕਿਰਨਕੀਰਤ ਸਿੰਘ, ਮੁਹਾਲੀ, ਪੰਜਾਬ
ਹਰਮਨ ਸਿੰਘ, ਰੋਪੜ, ਪੰਜਾਬ

ਵਿਜੇਂਦਰ, ਕੰਡੇਲਾ ਜੀਂਦ ਹਰਿਆਣਾ
ਰਾਜਵੀਰ, ਮੰਡੀ ਖੁਰਦ ਜੀਂਦ ਹਰਿਆਣਾ
ਮਹਾਂਸਿੰਘ, ਮੋਠ ਹਿਸਾਰ ਹਰਿਆਣਾ
ਮਨਜੀਤ ਸਿੰਘ, ਨੂਰਾਂਖੇੜ ਸੋਨੀਪਤ ਹਰਿਆਣਾ
ਰਾਮਫਲ ਪੁੱਤਰ ਮਹਾਂਸਿੰਘ, ਕਰਮਾਲਾ, ਜੀਂਦ, ਹਰਿਆਣਾ

ਸ਼ਯੋਕਤ ਖਾਨ, ਅਲਵਰ, ਰਾਜਸਥਾਨ

ਧਰਮਿੰਦਰ ਸਿੰਘ, ਅਰਜੁਨ ਨਗਰ, ਦਿੱਲੀ