Video : ਦਿੱਲੀ ‘ਚ ਹਿੰਸਾ ਤੋਂ ਬਾਅਦ ਦਿਲ ਦਹਲਾ ਦੇਣ ਵਾਲੇ ਹਾਲਾਤ, ਕਈ ਵਾਹਨ ਫੂੰਕੇ ਗਏ, ਘਰ ਜਲਾਏ ਗਏ – ਵੇਖੋ ਵੀਡੀੳ

0
566

ਨਵੀਂ ਦਿੱਲੀ. ਸੀਏਏ ਕਾਨੂੰਨ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਦੋਰਾਨ ਹਿੰਸਾ ਭੜਕ ਗਈ। ਜਿਸ ਕਾਰਨ ਇਸ ਕਾਨੂੰਨ ਦੇ ਸਮਰਥਕ ਤੇ ਵਿਰੋਧੀਆਂ ਵਿੱਚ ਟਕਰਾਅ ਹੋ ਗਿਆ। ਹਾਲਾਤ ਕਾਫੀ ਤਨਾਅਪੁਰਨ ਹੋ ਗਿਆ। ਹਿੰਸਾ ਤੋਂ ਬਾਅਦ ਆਮ ਜਨਤਾ ਤੇ ਪਬਲਿਕ ਪ੍ਰਾਪਟ੍ਰੀ ਦਾ ਕਾਫੀ ਨੁਕਸਾਨ ਹੋਇਆ ਹੈ।

दिल्ली के भजनपुरा इलाके में हिंसा के बाद अब कैसे हैं हालात?

FB LIVE: दिल्ली के भजनपुरा इलाके में हिंसा के बाद अब कैसे हैं हालात? ज़्यादा जानकारी के साथ बीबीसी संवाददाता फ़ैसल मोहम्मद अली

BBC News हिन्दी यांनी वर पोस्ट केले सोमवार, २४ फेब्रुवारी, २०२०

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।