ਜਲੰਧਰ ਚ ਆਏ ਕੋਰੋਨਾ ਦੇ 21 ਕੋਰੋਨਾ ਕੇਸ, ਗਿਣਤੀ ਹੋਈ 1857

0
326

ਜਲੰਧਰ . ਜਿਲ੍ਹਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਦੁਪਹਿਰ ਨੂੰ 21 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1857 ਹੋ ਗਈ ਹੈ ਤੇ ਐਕਟਿਵ ਕੇਸ ਹੁਣ 564 ਹੋ ਗਏ ਹਨ।

ਕੱਲ੍ਹ ਵੀ ਜਿਲ੍ਹੇ ਵਿਚ 51 ਲੋਕਾਂ ਦੀ ਰਿਪੋਰਟ ਪਾਜੀਟਿਵ ਆਉਣ ਦੇ ਨਾਲ ਇਕ ਕੋਰੋਨਾ ਕਾਰਨ ਮੌਤ ਵੀ ਹੋ ਗਈ ਸੀ। ਅੱਜ ਆਏ ਮਰੀਜਾਂ ਦੇ ਇਲਾਕਿਆਂ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਜਿਵੇਂ ਹੀ ਜਾਣਕਾਰੀ ਮਿਲਦੀ ਹੈ ਅਸੀਂ ਇੱਥੇ ਅਪਡੇਟ ਕਰ ਦੇਵਾਂਗੇ।