ਜਲੰਧਰ ਹੋਈਆਂ ਕੋਰੋਨਾ ਨਾਲ 2 ਹੋਰ ਮੌਤਾਂ, 78 ਨਵੇਂ ਮਾਮਲੇ ਆਏ ਸਾਹਮਣੇ, ਪੜ੍ਹੋ – ਇਲਾਕਿਆਂ ਦੀ ਜਾਣਕਾਰੀ

0
691

ਜਲੰਧਰ . ਕੋਰੋਨਾ ਦਾ ਕਹਿਰ ਜਲੰਧਰ ਵਿਚ ਜਾਰੀ ਹੈ। ਜਿਵੇਂ ਹੀ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ, ਉਵੇਂ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਰਹੀਂ ਹੈ। ਸ਼ੁਕਰਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਨਾਲ ਦੋ ਮੌਤਾਂ ਦੇ 78 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5900 ਤੋਂ ਪਾਰ ਹੋ ਗਈ ਹੈ ਤੇ ਮੌਤਾਂ ਦੀ ਗਿਣਤੀ 152 ਹੈ।

ਇਹਨਾਂ ਇਲਾਕਿਆਂ ਤੋਂ ਆਏ ਕੋਰੋਨਾ ਦੇ ਨਵੇਂ ਮਰੀਜ਼

ਸੇਠ ਹੁਕਮ ਚੰਦ ਕਾਲੋਨੀ
ਬਸਤੀ ਸ਼ੇਖ਼
ਪਿੰਡ ਪੰਜਢੇਰ
ਪਿੰਡ ਸੈਫਾਵਾਦ
ਸੰਤੋਖਪੁਰਾ
ਅਰਜੁਨ ਨਗਰ
ਕਿਸ਼ਨਪੁਰਾ
ਪਿੰਡ ਬਾਜਵਾ ਖੁਰਦ
ਪਰਾਗਪੁਰ
ਗਿਲ ਕਾਲੋਨੀ
ਜਿੰਦਾ ਰੋਡ
ਅਰਬਨ ਅਸਟੇਟ ਫੇਜ਼-1
ਤੋਪਖਾਨਾ
ਪਿੰਡ ਸ਼ੰਕਰ
ਨਗਰ ਕੌਂਸਲ ਨਕੋਦਰ
ਸ਼ਿਵ ਨਗਰ
ਸੋਢਲ ਨਗਰ
ਸੈਨਿਕ ਕਾਲੋਨੀ
ਰਾਮ ਨਗਰ
ਸ਼ੰਕਰ ਗੋਲਡਨ ਨਕੋਦਰ