ਜਲੰਧਰ | ਸਿਰਫ 11 ਸਾਲ ਦਾ ਅਨਾਇਤ ਅਲੀ ਵੱਡੇ-ਵੱਡੇ ਗਾਇਕਾਂ ਨੂੰ ਅਸਾਨੀ ਨਾਲ ਗਾ ਲੈਂਦਾ ਹੈ। ਜਲੰਧਰ ਜ਼ਿਲੇ ਦੇ ਫਿਲੌਰ ਕਸਬੇ ਦਾ ਰਹਿਣ ਵਾਲਾ ਇਹ ਬੱਚਾ ਸੋਸ਼ਲ ਮੀਡੀਆ ‘ਤੇ ਕਾਫੀ ਫੇਮਸ ਹੈ।
ਪੰਜਾਬੀ ਬੁਲੇਟਿਨ ਟੀਮ ਵੱਲੋਂ ਅਨਾਇਤ ਅਲੀ ਨਾਲ ਖਾਸ ਗੱਲਬਾਤ ਕੀਤੀ ਗਈ। ਇੰਟਰਵਿਊ ‘ਚ ਸੁਣੋ ਤੇ ਵੇਖੋ ਬੱਚੇ ‘ਚ ਕਿੰਨਾ ਹੈ Talent-