ਜਲੰਧਰ ‘ਚ ਛੋਟੇ ਹਾਥੀ ਦੀ ਕਾਰ ਨਾਲ ਭਿਆਨਕ ਟੱਕਰ, ਹੋਲਾ-ਮੁਹੱਲਾ ਤੋਂ ਆ ਰਹੀ ਸੰਗਤ ਚੋਂ 1 ਦੀ ਮੌਤ, 12 ਜਖਮੀ

0
599

ਜਲੰਧਰ. ਵੇਰਕਾ ਮਿਲਟ ਪਲਾਂਟ ਕੋਲ ਇਕ ਛੋਟ ਹਾਥੀ ਦੀ ਕਾਰ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਇਕ ਔਰਤ ਦੀ ਮੋਤ ਹੋ ਗਈ ਤੇ 12 ਲੋਕ ਜਖਮੀ ਹੋ ਗਏ। ਛੋਟੇ ਹਾਥੀ ਵਿੱਚ ਸਵਾਰ ਸੰਗਤ ਦਾ ਜੱਥਾ ਛੋਟੋ ਹਾਥੀ ਵਿੱਚ ਸਵਾਰ ਹੋ ਕੇ ਆਨੰਦਪੁਰ ਸਾਹਿਬ ਹੋਲਾ-ਮੋਹਲਾ ਤੋਂ ਵਾਪਸ ਆ ਰਿਹਾ ਸੀ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਖਮੀਆਂ ਵਿੱਚ ਬੱਚੇ ਵੀ ਸ਼ਾਮਿਲ ਹਨ। ਸਾਰੇ ਜਖਮੀਆਂ ਨੂੰ ਸਿਵਿਲ ਹਸਪਤਾਲ ਜਲੰਧਰ ਵਿੱਚ ਦਾਖਿਲ ਕਰਵਾਇਆ ਗਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।