ਜਲੰਧਰ ਦੇ ਕਈ ਇਲਾਕਿਆਂ ‘ਚ ਲਾਈਟ ਬੰਦ, ਪੜ੍ਹੋ ਲਿਸਟ

0
404

ਰੇਲਵੇ ਰੋਡ ਫੀਡਰ 66 ਕੇ ਵੀ ਦੀ ਰਿਪੇਅਰ ਦੇ ਚੱਲਦੇ ਸ਼ਨੀਵਾਰ ਨੂੰ ਰੇਲਵੇ ਰੋਡ, ਔਲਡ ਰੇਲਵੇ ਰੋਡ, ਗੋਬਿੰਦਗੜ੍ਹ, ਪ੍ਰੇਮ ਨਗਰ, ਮੰਡੀ ਫੈਂਟਨਗੰਜ, ਰਮੇਸ਼ ਕਾਲੋਨੀ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ| ਸਮਾਟ ਸਿਟੀ ਪ੍ਰੋਜੈਕਟ ਦੇ ਤਹਿਤ 66 ਕੇਵੀ ਬਬਰੀਕ ਚੌਕ ਦੀ ਸਪਲਾਈ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ| ਇਸ ਇਸ ਵਿੱਚ ਗਰੋਵਰ ਕਾਲੋਨੀ, ਰਸੀਲਾ ਨਗਰ, ਰੋਜ਼ ਗਾਰਡਨ, ਸ਼ੇਰ ਸਿੰਘ ਸਿੰਘ ਕਾਲੋਨੀ ਆਦਿ ਏਰੀਏ ਪ੍ਭਾਵਿਤ ਹੋਣਗੇ| ਉਥੇ ਹੀ ਕਰਤਾਰਪੁਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਬਿਜਲੀ ਬੰਦ ਰਹੇਗੀ|