ਇਸ ਰਾਸ਼ੀ ਵਾਲਿਆਂ ਦੀ ਦੋ ਦਿਨ ਰਹੇਗੀ ਸਿਹਤ ਤੇ ਪੇਟ ਖ਼ਰਾਬ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

0
5409

ਮੇਖ

ਸਿਹਤ – ਫਲੂ ਤੋਂ ਬਚਣ ਲਈ ਇਸ ਹਫਤੇ ਬਾਹਰੀ ਖਾਣਾ ਤੋਂ ਪਰਹੇਜ਼ ਕਰੋ, ਸਿਹਤ ਖਰਾਬ ਰਹੇਗੀ।

ਪੜ੍ਹਾਈ, ਸਿੱਖਿਆ – ਪੜ੍ਹਨ ਤੋਂ ਧਿਆਨ ਭਟਕ ਰਿਹਾ ਹੈ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ਨੌਕਰੀ, ਵਪਾਰ – ਕਾਰੋਬਾਰ ਬੰਦ ਹੋਣ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ, ਸੰਜਮ ਰੱਖਣ ਦੀ ਜ਼ਰੂਰਤ ਹੈ।

ਪਰਿਵਾਰ, ਦੋਸਤ – ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਰਹਿ ਸਕਦੇ ਹਨ।

ਉਪਾਅ – ਗਊਸ਼ਾਲਾ ‘ਚ ਗਊਆਂ ਨੂੰ ਪਾਣੀ ਪਿਲਾਉ।

ਬ੍ਰਿਖ

ਸਿਹਤ – ਘਰੋਂ ਬਾਹਰ ਨਿਕਲਣਾ ਸਿਹਤ ਨੂੰ ਖਰਾਬ ਕਰੇਗਾ, ਪੂਰੀ ਸਾਵਧਾਨੀ ਰੱਖੋ ਤੇ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖੋ।

ਪੜ੍ਹਾਈ, ਸਿੱਖਿਆ – ਸਕੂਲ-ਕਾਲਜ ਬੰਦ ਹੋਣ ਕਾਰਨ ਘਰ ‘ਚ ਪੜ੍ਹਾਈ ਨਿਰੰਤਰ ਕਰੋ।

ਨੌਕਰੀ, ਵਪਾਰ – ਕਾਰੋਬਾਰ ‘ਚ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰਿਵਾਰ, ਦੋਸਤ – ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ਼ ਕਰੋ, ਨੁਕਸਾਨ ‘ਚ ਰਹੋਗੇ।

ਉਪਾਅ – ਮੰਦਰ ‘ਚ ਪੁਜਾਰੀ ਨੂੰ ਪੀਲੇ ਕੱਪੜੇ ਦਾਨ ਕਰੋ।

ਮਿਥੁਨ

ਸਿਹਤ – ਹਫਤੇ ਦੇ ਦਿਨਾਂ ‘ਚ ਸਰੀਰਕ ਦਰਦਾਂ ਦਾ ਸਾਹਮਣਾ ਕਰਨਾ ਪਵੇਗਾ।

ਪੜ੍ਹਾਈ, ਸਿੱਖਿਆ – ਪੜ੍ਹਾਈ ਵਿਚ ਪੱਛੜਦੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।

ਨੌਕਰੀ, ਵਪਾਰ – ਕਾਰੋਬਾਰ ‘ਚ ਨੁਕਸਾਨ ਹੋ ਸਕਦਾ ਹੈ, ਨੌਕਰਾਂ ਦਾ ਧਿਆਨ ਰੱਖਣਾ ਪਵੇਗਾ।

ਪਰਿਵਾਰ, ਦੋਸਤ – ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ – ਸਤਨਾਜਾ ਦਾਨ ਕਰੋ।

ਕਰਕ

ਸਿਹਤ – 11, 12 ਨੂੰ ਸਿਹਤ ਖਰਾਬ ਤੇ ਪੇਟ ਦਰਦ ਰਹੇਗਾ।

ਪੜ੍ਹਾਈ, ਸਿੱਖਿਆ – ਪੜ੍ਹਾਈ ‘ਚ ਪਰੇਸ਼ਾਨੀਆਂ ਆਉਣਗੀਆਂ ਪਰ ਸਫਲਤਾ ਜ਼ਰੂਰ ਮਿਲੇਗੀ।

ਨੌਕਰੀ, ਵਪਾਰ – ਕਮਾਈ ਤੇ ਖਰਚਾ ਦੋਵਾਂ ਨੂੰ ਸੋਚ ਕੇ ਵਪਾਰ ਕਰਨਾ ਲਾਹੇਵੰਦ ਹੋਵੇਗਾ

ਪਰਿਵਾਰ, ਦੋਸਤ – ਬੱਚਿਆਂ ਦੀ ਸਿਹਤ ਦਾ ਧਿਆਨ ਨਾ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ – ਕੁੱਤਿਆਂ ਨੂੰ ਰੋਟੀ ਪਾਉ।

ਸਿੰਘ

ਸਿਹਤ – ਬਾਹਰੀ ਖਾਣਾ ਪੇਟ ਦੀ ਪਰੇਸ਼ਾਨੀ ਵਧਾਏਗਾ।

ਪੜ੍ਹਾਈ, ਸਿੱਖਿਆ – ਮਨ ਲਾ ਕੇ ਪੜ੍ਹਨ ਦੀ ਜ਼ਰੂਰਤ ਹੈ, ਨਹੀਂ ਤਾਂ ਪਰੇਸ਼ਾਨੀ ਝੱਲੋਗੇ

ਨੌਕਰੀ, ਵਪਾਰ – ਕੰਮ ‘ਚ ਸਾਥੀਆਂ ਤੁਹਾਡੀਆਂ ਜੜ੍ਹਾਂ ਵੱਢ ਸਕਦੇ ਹਨ।

ਪਰਿਵਾਰ, ਦੋਸਤ – ਦੋਸਤ, ਰਿਸ਼ਤੇਦਾਰ ਪਰਿਵਾਰ ਤੋਂ ਦੂਰ ਕਰ ਰਹੇ ਹਨ।

ਉਪਾਅ – ਕੀੜਿਆਂ ਨੂੰ ਕਾਲੇ ਤਿੱਲ ਪਾਉ।

ਕੰਨਿਆ

ਸਿਹਤ – ਦੰਦਾਂ ਦੀ ਦਰਦ ਸਿਹਤ ਖ਼ਰਾਬੀ ਦਾ ਕਾਰਨ ਬਣੇਗੀ।

ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਭੱਜ ਕੇ ਸਮਾਂ ਖ਼ਰਾਬ ਨਾ ਕਰੋ।

ਨੌਕਰੀ, ਵਪਾਰ – ਨੌਕਰੀ ‘ਤੇ ਪੂਰਾ ਧਿਆਨ ਦਿਉ, ਅਫਸਰ ਨਾਰਾਜ਼ ਹਨ।

ਪਰਿਵਾਰ, ਦੋਸਤ – ਪਤਨੀ ਤੇ ਬੱਚਿਆਂ ਨੂੰ ਸਮੇਂ ਦੇਣ ਦੀ ਲੋੜ ਹੈ, ਨਾਰਾਜ਼ਗੀ ਭਾਰੀ ਪੈ ਸਕਦੀ ਹੈ।

ਉਪਾਅ – ਪੰਛੀਆਂ ਨੂੰ ਦਾਣਾ ਪਾਉ।

ਤੁਲਾ

ਸਿਹਤ – ਸ਼ੁਰੂਆਤੀ ਦੋ ਦਿਨ ਆਲਸ ਹਾਵੀ ਰਹੇਗਾ।

ਪੜ੍ਹਾਈ, ਸਿੱਖਿਆ – ਗੀਤ-ਸੰਗੀਤ ਵਿਚ ਰੁਚੀ ਜ਼ਿਆਦਾ ਵਧ ਰਹੀ ਹੈ।

ਨੌਕਰੀ, ਵਪਾਰ – ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।

ਪਰਿਵਾਰ, ਦੋਸਤ – ਛੋਟਿਆਂ ‘ਤੇ ਆਪਣੀਆਂ ਗੱਲਾਂ ਥੋਪਣਾ ਨੁਕਸਾਨਦਾਇਕ ਰਹੇਗਾ।

ਉਪਾਅ – ਗਊਆਂ ਨੂੰ ਰੋਟੀ ਪਾਉ।

ਬ੍ਰਿਸ਼ਚਕ

ਸਿਹਤ – ਸ਼ੁਰੂਆਤੀ ਦਿਨਾਂ ‘ਚ ਸਿਰ ਭਾਰਾ ਤੇ ਪਿੱਠ ‘ਚ ਦਰਦ ਹੋ ਸਕਦਾ ਹੈ।

ਪੜ੍ਹਾਈ, ਸਿੱਖਿਆ – ਟਾਈਮ ਖਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ।

ਨੌਕਰੀ, ਵਪਾਰ – ਖਰਚੇ ਤੇ ਨੁਕਸਾਨ ਸਾਰਾ ਹਫ਼ਤਾ ਮਿਜ਼ਾਜ ਖ਼ਰਾਬ ਕਰਨਗੇ।

ਪਰਿਵਾਰ, ਦੋਸਤ – ਬੋਲੀ ਕਾਫੀ ਸੰਭਾਲ ਕੇ ਵਰਤੋ, ਝਗੜੇ ਦੀ ਸੰਭਾਵਨਾ ਹੈ।

ਉਪਾਅ – ਘਰੋਂ ਸਾਰਾ ਪੁਰਾਣਾ ਕਬਾੜ ਕੱਢੋ।

ਧਨੁ

ਸਿਹਤ – ਆਖਰੀ ਤਿੰਨ ਦਿਨ ਸਿਹਤ ਖ਼ਰਾਬ ਕਰਨਗੇ।

ਪੜ੍ਹਾਈ, ਸਿੱਖਿਆ – ਸਵੇਰ ਦੀ ਪੜ੍ਹਾਈ ਦੀ ਯੋਜਨਾ ਫੇਲ੍ਹ ਹੋ ਸਕਦੀ ਹੈ।

ਨੌਕਰੀ, ਵਪਾਰ – ਖਰਚਾ ਜ਼ਿਆਦਾ ਕਮਾਈ ਘੱਟ, ਬਜਟ ਖਰਾਬ ਕਰੇਗਾ

ਪਰਿਵਾਰ, ਦੋਸਤ – ਘੁਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦਾ ਸੌਦਾ ਸਾਬਤ ਹੋਵੇਗਾ।

ਉਪਾਅ – ਬ੍ਰਾਹਮਣਾਂ ਨੂੰ ਰੋਟੀ ਖਿਲਾਉ।

ਮਕਰ

ਸਿਹਤ – ਘਰ ‘ਚ ਰਹਿਣ ਕਾਰਨ ਸਿਹਤ ਖਰਾਬ ਹੋ ਰਹੀ ਹੈ, ਯੋਗ ਕਰਨਾ ਫਾਇਦੇਮੰਦ ਰਹੇਗਾ।

ਪੜ੍ਹਾਈ, ਸਿੱਖਿਆ – ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲਿਆਂ ਕਰੋ।

ਨੌਕਰੀ, ਵਪਾਰ – ਵਪਾਰ ‘ਚ ਖਰਚਾ ਜ਼ਿਆਦਾ ਤੇ ਫਾਇਦਾ ਘੱਟ ਰਹੇਗਾ।

ਪਰਿਵਾਰ, ਦੋਸਤ – ਪਰਿਵਾਰਾਂ ਦੀ ਗੱਲਾਂ ਦਾ ਗੁੱਸਾ ਨਾ ਕਰੋ।

ਉਪਾਅ – ਘਰ ਦੀ ਛੱਤ ‘ਤੇ ਝੰਡਾ ਲਾਉ।

ਕੁੰਭ

ਸਿਹਤ – ਲਾਕਡਾਊਨ ਕਰ ਕੇ ਦਿਨੇ ਜ਼ਿਆਦਾ ਦੇਰ ਤਕ ਸੁੱਤੇ ਰਹਿਣਾ ਖਰਾਬ ਸਿਹਤ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ – ਪੜ੍ਹਾਈ ਦਿਖਾਵਾ ਦੀ ਨਹੀਂ ਬਲਕਿ ਦਿਲ ਲਾ ਕੇ ਪੜ੍ਹਨ ਦੀ ਚੀਜ਼ ਹੈ।

ਨੌਕਰੀ, ਵਪਾਰ – ਕਮਾਈ ‘ਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।

ਪਰਿਵਾਰ, ਦੋਸਤ – ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਇਸ ਲਈ ਜ਼ਿਆਦਾ ਮਿਹਨਤ ਕਰੋ।

ਉਪਾਅ – ਗਰੀਬਾਂ ਨੂੰ ਸਮੋਸੇ ਖਿਲਾਉ।

ਮੀਨ

ਸਿਹਤ – ਛੋਟੀ ਜਿਹੀ ਲਾਪਰਵਾਹੀ ਵੱਡੀ ਪਰੇਸ਼ਾਨੀ ਬਣ ਸਕਦੀ ਹੈ, ਘਰ ‘ਚ ਸੁਰੱਖਿਅਤ ਰਹੋ।

ਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖਰਾਬ ਰਹੇਗਾ।

ਨੌਕਰੀ, ਵਪਾਰ – ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ – ਧੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।

ਉਪਾਅ – ਹਨੂੰਮਾਨ ਦੀ ਪੂਜਾ ਕਰੋ।