ਚੰਡੀਗੜ੍ਹ. ਸੋਸ਼ਲ ਮੀਡੀਆ ਉੱਤੇ ਇਕ ਫੋਟੋ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ ਦੀ ਖਾਸਿਅਤ ਇਹ ਹੈ ਕਿ ਇਸਦੇ ਫ੍ਰੇਮ ਵਿੱਚ ਬਹੁਤ ਸਾਰੇ ਕਲਾਕਾਰ ਇੱਕਠੇ ਨਜ਼ਰ ਆ ਰਹੇ ਹਨ। ਤੁਸੀਂ ਵੀ ਸ਼ਾਇਦ ਹੀ ਕਦੀ ਇੰਨੇ ਸਾਰੇ ਕਲਾਕਾਰਾਂ ਨੂੰ ਇੱਕਠੀਆਂ ਵੇਖਿਆ ਹੋਵੇਗਾ। ਇਸ ਫੋਟੋ ਨੂੰ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ। ਜੋ ਵੀ ਇਸਨੂੰ ਦੇਖਦਾ ਹੈ ਪਹਿਲਾ ਲਾਇਕ ਕਰਦਾ ਹੈ ਅਤੇ ਫਿਰ ਇਸਨੂੰ ਸ਼ੇਅਰ ਵੀ ਕਰਦਾ ਜਾ ਰਿਹਾ ਹੈ।
ਇਸ ਫੋਟੋ ਨੂੰ ਵੇਖ ਕੇ ਤੁਸੀਂ ਵੀ ਕਮੈਂਟ ਕਰਕੇ ਦਸੋ ਕਿ ਇਨ੍ਹਾਂ ਵਿਚੋਂ ਕਿੰਨੇ ਕਲਾਕਾਰਾਂ ਨੂੰ ਤੁਸੀਂ ਪਛਾਣਦੇ ਹੋ। ਉਹ ਫੋਟੋ ਫ੍ਰੇਮ ਵਿੱਚ ਕਿੱਥੇ-ਕਿੱਥੇ ਹਨ। ਉਨ੍ਹਾਂ ਦੇ ਨਾਂ ਲਿਖ ਕੇ ਦਸੋ।
ਇਹ ਸਾਰੇ ਕਲਾਕਾਰਾਂ ਆਪਣੇ ਹੁਨਰ ਕਰਕੇ ਲੋਕਾਂ ਦੇ ਦਿਲਾਂ ਉੱਤੇ ਅੱਜ ਵੀ ਰਾਜ ਕਰ ਰਹੇ ਹਨ ਅਤੇ ਪੰਜਾਬਿਆਂ ਦੇ ਦਿਲਾਂ ਦੀ ਧੜਕਨ ਵੀ ਹਨ। ਇਨ੍ਹਾਂ ਦੇ ਗਾਏ ਕਈ ਗਾਣੇ ਲੋਕਾਂ ਦੀ ਜ਼ੁਬਾਂ ਉੱਤੇ ਅਕਸਰ ਗੁਣਗੁਣਾਉਂਦੇ ਰਹਿੰਦੇ ਹਨ।
ਅਜਿਹਾ ਹੋਵੇ ਵੀ ਕਿਉਂ ਨਾ ਇਸ ਫੋਟੋ ਵਿੱਚ ਬਹੁਤ ਸਾਰੇ ਕਲਾਕਾਰ ਆਪਣੇ ਜਵਾਨੀ ਦੇ ਵੇਲੇ ਇਕੱਠ ਵਿੱਚ ਸ਼ਾਮਲ ਹਨ।