ਪੰਜਾਬਅੰਮ੍ਰਿਤਸਰਜਲੰਧਰMoreਮੀਡੀਆਮੁੱਖ ਖਬਰਾਂਰਾਜਨੀਤੀਵਾਇਰਲ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਕਾਂਗਰਸ ਦੇ ਬਾਈਕਾਟ ਪਿੱਛੋਂ ਵਿਧਾਨ ਸਭਾ ਸੈਸ਼ਨ ਮੁਲਤਵੀ By Admin - November 29, 2023 0 460 Share FacebookTwitterPinterestWhatsApp ਚੰਡੀਗੜ੍ਹ, 29 ਨਵੰਬਰ| ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਦਾ ਦੂਜਾ ਦਿਨ ਵਿ ਹੰਗਾਮੇਦਾਰ ਰਿਹਾ। ਕਾਂਗਰਸ ਵਲੋਂ ਕਾਨੂੰਨ ਵਿਵਸਥਾ ਦੇ ਮੁੱਦੇ ਉਤੇ ਵਾਕਆਉਟ ਕਰਨ ਪਿੱਛੋਂ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।