ਅੰਮ੍ਰਿਤਸਰ, 23 ਸਤੰਬਰ| ਅੰਮ੍ਰਿਤਸਰ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 3 ਦੋਸਤਾਂ ਨੇ ਆਪਸ ਵਿਚ 3 ਮਿੰਟਾਂ ਵਿਚ ਸਲਾਹ ਕੀਤੀ ਤੇ ਬਾਈਕ ਉਡਾ ਕੇ ਲੈ ਗਏ।
ਜਾਣਕਾਰੀ ਅਨੁਸਾਰ 3 ਦੋਸਤ ਸੜਕ ਵਿਚਾਲੇ ਬੜੀ ਗੰਭੀਰਤਾ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਪਹਿਲੀ ਨਜ਼ਰੇ ਦੇਖਣ ਵਾਲਾ ਤਾਂ ਇਹ ਹੀ ਸੋਚੇਗਾ ਕਿ ਇਹ ਦੋਸਤ ਆਪਸ ਵਿਚ ਕਿਸੇ ਦੋਸਤ ਦੀ ਮੁਸ਼ਕਲ ਨੂੰ ਹੱਲ ਕਰਨ ਬਾਰੇ ਸੋਚ ਰਹੇ ਹਨ। ਪਰ ਕਿਸੇ ਨੂੰ ਕੀ ਪਤਾ ਸੀ ਕਿ ਅਸਲ ਵਿਚ ਇਹ ਬਾਈਕ ਨੂੰ ਚੁੱਕਣ ਦੀਆਂ ਸਲਾਹ ਬਣਾ ਰਹੇ ਹਨ।
ਵੇਖੋ ਵੀਡੀਓ-