ਪਟਿਆਲਾ| ਪਹਾੜਾਂ ਉਤੇ ਮੀਂਹ ਪੈਣ ਨਾਲ ਹਾਲਾਤ ਫਿਰ ਖਰਾਬ ਹੋਣ ਲੱਗ ਪਏ ਹਨ। ਘੱਗਰ ਦਾ ਪਾਣੀ ਫਿਰ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈੈ। ਜਿਸ ਕਾਰਨ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ।
ਪਾਣੀ ਦੇ ਤੇਜ਼ ਵਹਾਅ ਕਾਰਨ ਮੁਬਾਰਕਪੁਰ ਪੁਲ ਢਹਿਣ ਨਾਲ ਕਈ ਪਿੰਡਾਂ ਵਿਚ ਖਤਰਾ ਵਧ ਗਿਆ ਹੈ। ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ।